Saturday, August 29, 2026
Google search engine
Homelatest NewsJos Buttler ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ ‘ਚ ਅਰਧ...

Jos Buttler ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ ‘ਚ ਅਰਧ ਸੈਂਕੜਾ ਜੜ ਕੇ ਬਣੇ ਨੰਬਰ-1 ਬੱਲੇਬਾਜ

ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲੈ ਕੇ ਫ੍ਰੈਂਚਾਈਜ਼ੀ ਟੀ-20 ਕ੍ਰਿਕਟ ਤੱਕ ਖੂਬ ਦੌੜਾਂ ਬਣਾਈਆਂ ਹਨ।

ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੌਸ ਬਟਲਰ ਟੀ-20 ਕ੍ਰਿਕਟ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਬਟਲਰ ਦੇ ਨਾਮ ਹੁਣ ਅੰਤਰਰਾਸ਼ਟਰੀ ਅਤੇ ਫ੍ਰੈਂਚਾਈਜ਼ੀ ਸਮੇਤ ਹਰ ਤਰ੍ਹਾਂ ਦੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ।
ਦਿ ਹੰਡ੍ਰੈਡ ਟੂਰਨਾਮੈਂਟ ਵਿੱਚ ਮੈਨਚੈਸਟਰ ਸੁਪਰ ਜਾਇੰਟਸ ਲਈ ਖੇਡ ਰਹੇ ਜੌਸ ਬਟਲਰ ਨੇ ਵੇਲਸ਼ ਫਾਇਰ ਖ਼ਿਲਾਫ਼ ਸਿਰਫ਼ 20 ਗੇਂਦਾਂ ਵਿੱਚ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ। (Photo: Getty Images)
ਦਿ ਹੰਡ੍ਰੈਡ ਟੂਰਨਾਮੈਂਟ ਵਿੱਚ ਮੈਨਚੈਸਟਰ ਸੁਪਰ ਜਾਇੰਟਸ ਲਈ ਖੇਡ ਰਹੇ ਜੌਸ ਬਟਲਰ ਨੇ ਵੇਲਸ਼ ਫਾਇਰ ਖ਼ਿਲਾਫ਼ ਸਿਰਫ਼ 20 ਗੇਂਦਾਂ ਵਿੱਚ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ। ਇਸ ਮੈਚ ਵਿੱਚ ਜੋਸ ਬਟਲਰ ਨੂੰ ਟੀ20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਲਈ ਸਿਰਫ਼ 22 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਹ ਉਪਲਬਧੀ ਕੁਝ ਹੀ ਗੇਂਦਾਂ ਵਿੱਚ ਹਾਸਲ ਕਰ ਲਈ। (Photo: Getty Images)
ਇਸ ਮੈਚ ਵਿੱਚ ਜੋਸ ਬਟਲਰ ਨੂੰ ਟੀ20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਲਈ ਸਿਰਫ਼ 22 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਹ ਉਪਲਬਧੀ ਕੁਝ ਹੀ ਗੇਂਦਾਂ ਵਿੱਚ ਹਾਸਲ ਕਰ ਲਈ। ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੌਸ ਬਟਲਰ ਟੀ-20 ਕ੍ਰਿਕਟ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਬਟਲਰ ਦੇ ਨਾਮ ਹੁਣ ਅੰਤਰਰਾਸ਼ਟਰੀ ਅਤੇ ਫ੍ਰੈਂਚਾਈਜ਼ੀ ਸਮੇਤ ਹਰ ਤਰ੍ਹਾਂ ਦੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। (Photo: PTI)
ਹੁਣ ਜੋਸ ਬਟਲਰ ਦੇ ਨਾਮ 522 ਟੀ20 ਮੈਚਾਂ ਦੀਆਂ 492 ਪਾਰੀਆਂ ਵਿੱਚ ਰਿਕਾਰਡ 14,833 ਦੌੜਾਂ ਦਰਜ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੀਰਨ ਪੋਲਾਰਡ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਕੀਰਨ ਪੋਲਾਰਡ (14,803) ਦੇ ਨਾਮ ਸੀ, ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਟੀ20 ਕ੍ਰਿਕਟ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਕ੍ਰਿਸ ਗੇਲ (14,562) ਨੂੰ ਪਿੱਛੇ ਛੱਡਿਆ ਸੀ। (Photo: Getty Images)
ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਕੀਰਨ ਪੋਲਾਰਡ (14,803) ਦੇ ਨਾਮ ਸੀ, ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਟੀ20 ਕ੍ਰਿਕਟ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਕ੍ਰਿਸ ਗੇਲ (14,562) ਨੂੰ ਪਿੱਛੇ ਛੱਡਿਆ ਸੀ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments