HomeDeshਹੁਸ਼ਿਆਰਪੁਰ ਦੇ ਕਸਬਾ ਸੈਲਾ ਨੇੜੇ ਮੈਰਿਜ ਪੈਲੇਸ ਨੂੰ ਲੱਗੀ ਭਿਅੰਕਰ ਅੱਗ, ਸਾਰਾ... Deshlatest NewsPanjab ਹੁਸ਼ਿਆਰਪੁਰ ਦੇ ਕਸਬਾ ਸੈਲਾ ਨੇੜੇ ਮੈਰਿਜ ਪੈਲੇਸ ਨੂੰ ਲੱਗੀ ਭਿਅੰਕਰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ By admin November 5, 2024 0 267 Share FacebookTwitterPinterestWhatsApp ਅੱਗ ਲੱਗਣ ਕਾਰਨ ਪੈਲਸ ਦੇ ਵਿਚ ਪਿਆ ਸਾਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਸ਼ਿਆਰਪੁਰ ਦੇ ਕਸਬਾ ਸੈਲਾ ਨਜ਼ਦੀਕ ਪਦਰਾਣਾ ਪਿੰਡ ਦੇ ਬਾਹਰਵਾਰ ਮੰਗਲਵਾਰ ਨੂੰ ਅਚਾਨਕ ਮੈਰਿਜ ਪੈਲਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਪੈਲਸ ਦੇ ਵਿਚ ਪਿਆ ਸਾਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। Share FacebookTwitterPinterestWhatsApp Previous articleਭਾਰਤ ਨੇ ਠੋਕੀ 2036 ਓਲੰਪਿਕ ਦੀ ਦਾਅਵੇਦਾਰੀ, IOA ਨੇ IOC ਸੌਂਪਿਆ ਲੈਟਰNext articleWikipedia ਨੂੰ ਸਰਕਾਰ ਨੇ ਭੇਜਿਆ ਨੋਟਿਸ, ਗ਼ਲਤ ਜਾਣਕਾਰੀ ਦੇਣ ਨਾਲ ਜੁੜਿਆ ਹੈ ਮਾਮਲਾ adminhttps://punjabbuzz.com/Punjabi RELATED ARTICLES Crime Ludhiana Police ਦਾ ਵੱਡਾ ਐਕਸ਼ਨ, ਖ਼ੁਫ਼ੀਆ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ; CCTV ਰਾਹੀਂ ਰੱਖ ਰਿਹਾ ਸੀ ਨਜ਼ਰ August 29, 2026 latest News ਮੁੱਖ ਮੰਤਰੀ Mann ਦੀ ਮੁੱਖ ਮੰਤਰੀ ਸਿਹਤ ਯੋਜਨਾ, 104 Helpline ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰੀ ਸੰਪਰਕ ਬਣਾਈ ਰੱਖਦੀ ਹੈ August 29, 2026 latest News 6 ਛੱਕੇ ਅਤੇ 1 ਚੌਕਾ… 38 ਸਾਲ ਦੀ ਉਮਰ ਵਿੱਚ, Sunil Narine ਨੇ ਬੱਲੇ ਨਾਲ ਤਬਾਹੀ ਮਚਾ ਦਿੱਤੀ, ਇੱਕ ਤੂਫਾਨੀ ਅਰਧ ਸੈਂਕੜਾ ਮਾਰਿਆ ਅਤੇ... August 29, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Ludhiana Police ਦਾ ਵੱਡਾ ਐਕਸ਼ਨ, ਖ਼ੁਫ਼ੀਆ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ; CCTV ਰਾਹੀਂ ਰੱਖ ਰਿਹਾ ਸੀ ਨਜ਼ਰ August 29, 2026 ਮੁੱਖ ਮੰਤਰੀ Mann ਦੀ ਮੁੱਖ ਮੰਤਰੀ ਸਿਹਤ ਯੋਜਨਾ, 104 Helpline ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰੀ ਸੰਪਰਕ ਬਣਾਈ ਰੱਖਦੀ ਹੈ August 29, 2026 6 ਛੱਕੇ ਅਤੇ 1 ਚੌਕਾ… 38 ਸਾਲ ਦੀ ਉਮਰ ਵਿੱਚ, Sunil Narine ਨੇ ਬੱਲੇ ਨਾਲ ਤਬਾਹੀ ਮਚਾ ਦਿੱਤੀ, ਇੱਕ ਤੂਫਾਨੀ ਅਰਧ ਸੈਂਕੜਾ ਮਾਰਿਆ ਅਤੇ... August 29, 2026 Tarn Taran ‘ਚ ਘਰ ‘ਚ ਵੜ ਲੁਟੇਰਿਆਂ ਨੇ ਮਹਿਲਾ ਨੂੰ ਕਰੰਟ ਲਗਾ ਮਾਰਿਆ, ਨਕਦੀ ਤੇ ਗਹਿਣੇ ਲੈ ਕੇ ਹੋਏ ਫ਼ਰਾਰ August 29, 2026 Load more Recent Comments