HomeDeshਹੁਸ਼ਿਆਰਪੁਰ ਦੇ ਕਸਬਾ ਸੈਲਾ ਨੇੜੇ ਮੈਰਿਜ ਪੈਲੇਸ ਨੂੰ ਲੱਗੀ ਭਿਅੰਕਰ ਅੱਗ, ਸਾਰਾ... Deshlatest NewsPanjab ਹੁਸ਼ਿਆਰਪੁਰ ਦੇ ਕਸਬਾ ਸੈਲਾ ਨੇੜੇ ਮੈਰਿਜ ਪੈਲੇਸ ਨੂੰ ਲੱਗੀ ਭਿਅੰਕਰ ਅੱਗ, ਸਾਰਾ ਸਾਮਾਨ ਸੜ ਕੇ ਸੁਆਹ By admin November 5, 2024 0 269 Share FacebookTwitterPinterestWhatsApp ਅੱਗ ਲੱਗਣ ਕਾਰਨ ਪੈਲਸ ਦੇ ਵਿਚ ਪਿਆ ਸਾਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਸ਼ਿਆਰਪੁਰ ਦੇ ਕਸਬਾ ਸੈਲਾ ਨਜ਼ਦੀਕ ਪਦਰਾਣਾ ਪਿੰਡ ਦੇ ਬਾਹਰਵਾਰ ਮੰਗਲਵਾਰ ਨੂੰ ਅਚਾਨਕ ਮੈਰਿਜ ਪੈਲਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਪੈਲਸ ਦੇ ਵਿਚ ਪਿਆ ਸਾਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। Share FacebookTwitterPinterestWhatsApp Previous articleਭਾਰਤ ਨੇ ਠੋਕੀ 2036 ਓਲੰਪਿਕ ਦੀ ਦਾਅਵੇਦਾਰੀ, IOA ਨੇ IOC ਸੌਂਪਿਆ ਲੈਟਰNext articleWikipedia ਨੂੰ ਸਰਕਾਰ ਨੇ ਭੇਜਿਆ ਨੋਟਿਸ, ਗ਼ਲਤ ਜਾਣਕਾਰੀ ਦੇਣ ਨਾਲ ਜੁੜਿਆ ਹੈ ਮਾਮਲਾ adminhttps://punjabbuzz.com/Punjabi RELATED ARTICLES Desh Nepal Tragedy: ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੀਐਮ ਦਫ਼ਤਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ September 1, 2026 Desh ਕੁਝ ਹੀ ਮਹੀਨਿਆਂ ‘ਚ ਟੁੱਟ ਗਿਆ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਵਿਆਹ, ਤਲਾਕ ਦਾ ਕੀਤਾ ਐਲਾਨ September 1, 2026 Desh 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰਧਾਂਜਲੀ ‘ਤੇ ਵਿਵਾਦ, AAP ਦਾ BJP ਖ਼ਿਲਾਫ਼ ਵਿਰੋਧੀ ਪ੍ਰਦਰਸ਼ਨ September 1, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Nepal Tragedy: ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੀਐਮ ਦਫ਼ਤਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ September 1, 2026 ਕੁਝ ਹੀ ਮਹੀਨਿਆਂ ‘ਚ ਟੁੱਟ ਗਿਆ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਵਿਆਹ, ਤਲਾਕ ਦਾ ਕੀਤਾ ਐਲਾਨ September 1, 2026 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰਧਾਂਜਲੀ ‘ਤੇ ਵਿਵਾਦ, AAP ਦਾ BJP ਖ਼ਿਲਾਫ਼ ਵਿਰੋਧੀ ਪ੍ਰਦਰਸ਼ਨ September 1, 2026 Faridabad ਦੇ ਕਾਲਜ ‘ਚ Sunanda Sharma ਦਾ ਧਮਾਕੇਦਾਰ ਪ੍ਰਦਰਸ਼ਨ, ਪੰਜਾਬੀ ਗੀਤਾਂ ‘ਤੇ ਨੱਚੇ ਵਿਦਿਆਰਥੀ September 1, 2026 Load more Recent Comments