Monday, November 2, 2026
Google search engine
Homelatest NewsShilpa Shetty ਨੇ ਪਤੀ ਰਾਜ ਕੁੰਦਰਾ ਦੇ ਹੱਥੋਂ ਖੋਲ੍ਹਿਆ ਵਰਤ, ਤਸਵੀਰਾਂ...

Shilpa Shetty ਨੇ ਪਤੀ ਰਾਜ ਕੁੰਦਰਾ ਦੇ ਹੱਥੋਂ ਖੋਲ੍ਹਿਆ ਵਰਤ, ਤਸਵੀਰਾਂ ਕੀਤੀਆਂ ਸਾਂਝੀਆਂ

ਸ਼ਿਲਪਾ ਸ਼ੈੱਟੀ ਕਰਵਾ ਚੌਥ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਉਂਦੀ ਹੈ।

ਸ਼ਿਲਪਾ ਸ਼ੈੱਟੀ ਨੇ ਆਪਣੇ Instagram ‘ਤੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ। ਇੱਕ ਪੋਸਟ ਵਿੱਚ ਉਨ੍ਹਾਂ ਨੇ ਕਰਵਾ ਚੌਥ ਦੇ ਜਸ਼ਨ ਦੀਆਂ ਝਲਕੀਆਂ ਦਿਖਾਈਆਂ ਹਨ, ਜਿਸ ਵਿੱਚ ਉਹ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਅਤੇ ਪੂਜਾ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਬਾਅਦ ਅਗਲੀ ਪੋਸਟ ਵਿੱਚ ਅਦਾਕਾਰਾ ਨੇ ਪਤੀ ਰਾਜ ਕੁੰਦਰਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਪਤੀ ਦੇ ਹੱਥੋਂ ਆਪਣਾ ਵਰਤ ਖੋਲ੍ਹਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ''ਪਿਆਰ ਨਾਲ ਹੀ ਦੁਨੀਆ ਚੱਲਦੀ ਹੈ… ਪਰ ਤੁਸੀਂ ਮੇਰੇ ਨਾਲ ਖੜ੍ਹੇ ਹੋ ਕੇ ਮੇਰੇ ਲਈ ਵਰਤ ਰੱਖਦੇ ਹੋ, ਮੇਰੇ ਲਈ ਇਹੀ ਪੂਰੀ ਦੁਨੀਆ ਹੈ।''

ਇਸ ਤੋਂ ਬਾਅਦ ਅਗਲੀ ਪੋਸਟ ਵਿੱਚ ਅਦਾਕਾਰਾ ਨੇ ਪਤੀ ਰਾਜ ਕੁੰਦਰਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਪਤੀ ਦੇ ਹੱਥੋਂ ਆਪਣਾ ਵਰਤ ਖੋਲ੍ਹਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ”ਪਿਆਰ ਨਾਲ ਹੀ ਦੁਨੀਆ ਚੱਲਦੀ ਹੈ… ਪਰ ਤੁਸੀਂ ਮੇਰੇ ਨਾਲ ਖੜ੍ਹੇ ਹੋ ਕੇ ਮੇਰੇ ਲਈ ਵਰਤ ਰੱਖਦੇ ਹੋ, ਮੇਰੇ ਲਈ ਇਹੀ ਪੂਰੀ ਦੁਨੀਆ ਹੈ।”
ਇੱਕ ਤਸਵੀਰ ਵਿੱਚ ਅਦਾਕਾਰਾ ਛਾਨਣੀ ਵਿੱਚੋਂ ਆਪਣੇ ਪਤੀ ਨੂੰ ਨਿਹਾਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੀ ਤਸਵੀਰ ਵਿੱਚ ਉਹ ਰਾਜ ਕੁੰਦਰਾ ਦੇ ਹੱਥੋਂ ਪਾਣੀ ਪੀਂਦੀ ਦਿਖਾਈ ਦੇ ਰਹੀ ਹੈ। ਦੋਵੇਂ ਇੱਕ-ਦੂਜੇ ਨਾਲ ਕਾਫ਼ੀ ਪਿਆਰੇ ਲੱਗ ਰਹੇ ਹਨ।

ਇੱਕ ਤਸਵੀਰ ਵਿੱਚ ਅਦਾਕਾਰਾ ਛਾਨਣੀ ਵਿੱਚੋਂ ਆਪਣੇ ਪਤੀ ਨੂੰ ਨਿਹਾਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੀ ਤਸਵੀਰ ਵਿੱਚ ਉਹ ਰਾਜ ਕੁੰਦਰਾ ਦੇ ਹੱਥੋਂ ਪਾਣੀ ਪੀਂਦੀ ਦਿਖਾਈ ਦੇ ਰਹੀ ਹੈ। ਦੋਵੇਂ ਇੱਕ-ਦੂਜੇ ਨਾਲ ਕਾਫ਼ੀ ਪਿਆਰੇ ਲੱਗ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੇ ਇਸ ਵਾਰ ਕਰਵਾ ਚੌਥ ਲਈ ਬੇਹੱਦ ਖੂਬਸੂਰਤ ਸਾੜ੍ਹੀ ਚੁਣੀ। ਉਨ੍ਹਾਂ ਨੇ ਗੁਲਾਬੀ ਅਤੇ ਜਾਮਨੀ ਰੰਗਾਂ ਦੇ ਸ਼ੇਡ ਵਾਲੀ ਸਾੜ੍ਹੀ ਪਹਿਨੀ, ਜਿਸ ਨਾਲ ਹਰੇ ਰੰਗ ਦਾ ਬਲਾਊਜ਼ ਪੇਅਰ ਕੀਤਾ।

ਲੁੱਕ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੇ ਇਸ ਵਾਰ ਕਰਵਾ ਚੌਥ ਲਈ ਬੇਹੱਦ ਖੂਬਸੂਰਤ ਸਾੜ੍ਹੀ ਚੁਣੀ। ਉਨ੍ਹਾਂ ਨੇ ਗੁਲਾਬੀ ਅਤੇ ਜਾਮਨੀ ਰੰਗਾਂ ਦੇ ਸ਼ੇਡ ਵਾਲੀ ਸਾੜ੍ਹੀ ਪਹਿਨੀ, ਜਿਸ ਨਾਲ ਹਰੇ ਰੰਗ ਦਾ ਬਲਾਊਜ਼ ਪੇਅਰ ਕੀਤਾ।
ਇੱਕ ਹੋਰ ਤਸਵੀਰ ਵਿੱਚ ਸ਼ਿਲਪਾ ਅਤੇ ਰਾਜ ਇੱਕ-ਦੂਜੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਿਲ ਕਪੂਰ ਦੇ ਘਰ ਕਰਵਾ ਚੌਥ ਦੀ ਪੂਜਾ ਦਾ ਪ੍ਰਬੰਧ ਕੀਤਾ ਗਿਆ ਸੀ।

ਇੱਕ ਹੋਰ ਤਸਵੀਰ ਵਿੱਚ ਸ਼ਿਲਪਾ ਅਤੇ ਰਾਜ ਇੱਕ-ਦੂਜੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਿਲ ਕਪੂਰ ਦੇ ਘਰ ਕਰਵਾ ਚੌਥ ਦੀ ਪੂਜਾ ਦਾ ਪ੍ਰਬੰਧ ਕੀਤਾ ਗਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments