ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 1.2 ਡਿਗਰੀ ਸੈਲਸੀਅਲ ਦੀ ਗਿਰਾਵਟ ਦਰਜ ਕੀਤੀ ਗਈ।
ਪੰਜਾਬ ਦਾ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ, ਖੇਤਰ ‘ਚ ਮੌਸਮ ਆਮ ਤੌਰ ‘ਤੇ ਖੁਸ਼ਕ ਬਣਿਆ ਹੋਇਆ ਹੈ ਤੇ ਖੁਸ਼ਕ ਹਵਾਵਾਂ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਆਉਣ ਵਾਲੇ 3 ਦਿਨ ਵੀ ਸੂਬੇ ਦੇ ਮੌਸਮ ‘ਚ ਕੋਈ ਤਬਦੀਲੀ ਜਾਂ ਮੀਂਹ ਦੀ ਸੰਭਾਵਨਾ ਨਹੀਂ ਹੈ। 3, 4 ਤੇ 5 ਨਵੰਬਰ ਨੂੰ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਘੱਟੋ-ਘੱਟ ਤਾਪਮਾਨ ਆਮ ਦੀ ਕਰੀਬ
ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 1.2 ਡਿਗਰੀ ਸੈਲਸੀਅਲ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 13.5 ਡਿਗਰੀ ਸੈਲਸੀਅਸ ਰਿਹਾ।
ਸਟੇਸ਼ਨ |
ਘੱਟੋ-ਘੱਟਤਾਪਮਾਨ (°C) |
ਚੰਡੀਗੜ੍ਹ ਸਿਟੀ |
15.6 |
ਅੰਮ੍ਰਿਤਸਰ |
15.2 |
ਲੁਧਿਆਣਾ |
14.8 |
ਪਟਿਆਲਾ |
15.6 |
ਬਠਿੰਡਾ |
14 |
ਫਰੀਦਕੋਟ |
13.5 |
ਗੁਰਦਾਸਪੁਰ |
15 |
ਬੱਲੋਵਾਲਸੌਂਖੜੀ (ਐਸਬੀਐਸ ਨਗਰ) |
14 |
ਫਰੀਦਕੋਟ |
15.6 |
ਫਤਹਿਗੜ੍ਹਸਾਹਿਬ |
14.9 |
ਫਿਰੋਜ਼ਪੁਰ |
15.7 |
ਗੁਰਦਾਸਪੁਰ |
15.1 |
ਕੇਵੀਕੇਬਾਹੋਵਾਲ (ਹੁਸ਼ਿਆਰਪੁਰ) |
14.6 |
ਜਲੰਧਰ |
14.7 |
ਮੋਹਾਲੀ |
17.4 |
ਕੇਵੀਕੇਪਠਾਨਕੋਟ |
14 |


![punjab-weather-ai-1-2-1-1-1-1-1-1-11-640x360[1]](https://punjabbuzz.com/Punjabi/wp-content/uploads/2026/11/punjab-weather-ai-1-2-1-1-1-1-1-1-11-640x3601-1.jpg)


