Thursday, May 14, 2026
Google search engine
HomeCrimeਫਾਸਟਵੇਅ ਦੇ ਮਾਲਕ ਘਰ ਛਾਪੇਮਾਰੀ

ਫਾਸਟਵੇਅ ਦੇ ਮਾਲਕ ਘਰ ਛਾਪੇਮਾਰੀ

ਲੁਧਿਆਣਾ : ਪੰਜਾਬ ‘ਚ ਕੇਬਲ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਫਾਸਟਵੇਅ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਗੁਰਦੀਪ ਸਿੰਘ ਜੁਝਾਰ ਦੇ ਘਰ ਛਾਪਾ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਜੁਝਾਰ ਦੇ ਘਰ ਇਹ ਛਾਪਾ ਪਟਿਆਲਾ ਪੁਲਸ ਵੱਲੋਂ ਮਾਰਿਆ ਗਿਆ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments