HomeDeshDried Lemon: ਭੁੱਲ ਕੇ ਵੀ ਬਾਹਰ ਨਾ ਸੁੱਟੋ ਸੁੱਕੇ ਨਿੰਬੂ Deshlatest News Dried Lemon: ਭੁੱਲ ਕੇ ਵੀ ਬਾਹਰ ਨਾ ਸੁੱਟੋ ਸੁੱਕੇ ਨਿੰਬੂ By admin February 24, 2024 0 119 Share FacebookTwitterPinterestWhatsApp ਦਰਅਸਲ ਗਰਮੀਆਂ ਦੇ ਮੌਸਮ ਵਿੱਚ ਨਿੰਬੂ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਬਣਾ ਕੇ ਪੀਣ ਤੋਂ ਇਲਾਵਾ ਇਸ ਤੋਂ ਕਈ ਡਰਿੰਕਸ ਤੇ ਜੂਸ ਵੀ ਬਣਾਏ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਤੇ ਸਲਾਦ ਵਿੱਚ ਵੀ ਕੀਤੀ ਜਾਂਦੀ ਹੈ ਪਰ ਜਦੋਂ ਇਹ ਸੁੱਕ ਜਾਂਦੇ ਹਨ ਤਾਂ ਇਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਰਸੋਈ ਦੇ ਭਾਂਡਿਆਂ ਨੂੰ ਸੁੱਕੇ ਨਿੰਬੂ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਗੈਸ ਬਰਨਰ, ਚੌਪਿੰਗ ਬੋਰਡ ਆਦਿ ਸ਼ਾਮਲ ਹਨ। ਸੁੱਕੇ ਨਿੰਬੂ ਇੱਕ ਕੁਦਰਤੀ ਕਲੀਨਜ਼ਰ ਵਾਂਗ ਹੁੰਦੇ ਹਨ। ਇਸ ਵਿੱਚ ਹਲਕਾ ਨਮਕ ਮਿਲਾ ਕੇ ਡੂੰਘੇ ਧੱਬਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਸੁੱਕੇ ਨਿੰਬੂ ਖੱਟੇ ਹੋ ਜਾਂਦੇ ਹਨ। ਇਸ ਦੀ ਵਰਤੋਂ ਸੂਪ, ਸਟੂਅ, ਕਰੀ ਜਾਂ ਮੱਛੀ ਆਦਿ ਵਿੱਚ ਕੀਤੀ ਜਾ ਸਕਦੀ ਹੈ। ਤੁਸੀਂ ਸੁੱਕੇ ਨਿੰਬੂ ਨੂੰ ਕੱਟ ਕੇ ਪਾਣੀ ਵਿੱਚ ਮਿਲਾ ਸਕਦੇ ਹੋ। ਇਸ ਦੀ ਵਰਤੋਂ ਹਰਬਲ ਚਾਹ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਕਈ ਵਾਰ ਰਸੋਈ ਦੇ ਭਾਂਡੇ ਬਹੁਤ ਚਿਕਨਾਈ ਵਾਲੇ ਹੋ ਜਾਂਦੇ ਹਨ। ਇਨ੍ਹਾਂ ਨੂੰ ਸੁੱਕੇ ਨਿੰਬੂ ਨਾਲ ਵੀ ਧੋਤਾ ਜਾ ਸਕਦਾ ਹੈ। ਕਈ ਵਾਰ ਇਹ ਕਿਸੇ ਵੀ ਸਾਬਣ ਤੇ ਸਪਰੇਅ ਨਾਲੋਂ ਵਧੀਆ ਕੰਮ ਕਰਦਾ ਹੈ। ਸੁੱਕੇ ਨਿੰਬੂ ਨੂੰ ਘਰ ਦੀ ਸਫਾਈ, ਪੋਚੇ ਆਦਿ ਲਈ ਵਰਤਿਆ ਜਾ ਸਕਦਾ ਹੈ। ਬੱਸ ਇਸ ਨੂੰ ਸਫਾਈ ਕਰਨ ਵਾਲੇ ਪਾਣੀ ਵਿੱਚ ਮਿਲਾਓ ਤੇ ਇਹ ਇੱਕ ਸਫ਼ਾਈ ਏਜੰਟ ਦੀ ਤਰ੍ਹਾਂ ਕੰਮ ਕਰੇਗਾ ਤੇ ਤੁਹਾਡੇ ਘਰ ਦੇ ਫਰਸ਼ ਆਦਿ ਨੂੰ ਬਿਹਤਰ ਢੰਗ ਨਾਲ ਸਾਫ਼ ਕਰੇਗਾ। ਤੁਸੀਂ ਕੱਪੜੇ ਧੋਣ ਵਿੱਚ ਸੁੱਕੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਸੀਂ ਇਸ ਦਾ ਰਸ ਕੱਢ ਕੇ ਵਾਸ਼ਿੰਗ ਮਸ਼ੀਨ ‘ਚ ਪਾ ਦਿਓ ਤਾਂ ਦਾਗ ਵਾਲੇ ਕੱਪੜਿਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। Share FacebookTwitterPinterestWhatsApp Previous articleਗਰਮ ਜਾਂ ਠੰਡੇ ਚੌਲ, ਦੋਵਾਂ ਵਿੱਚੋਂ ਸਿਹਤ ਲਈ ਕਿਹੜਾ ਬੈਸਟ?Next articleGuru Ravidas Jayanti : ਕੋਟਕਪੂਰਾ ਨਗਰ ਕੀਰਤਨ ‘ਚ ਪਹੁੰਚੇ ਸਪੀਕਰ ਕੁਲਤਾਰ ਸੰਧਵਾ adminhttps://punjabbuzz.com/Punjabi RELATED ARTICLES Desh ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Desh Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 Desh ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 Punjab ਦੇ ਹਰ ਜ਼ਿਲ੍ਹੇ ‘ਚ ਮੀਂਹ ਦੀ ਸੰਭਾਵਨਾ, ਗਰਜ-ਚਮਕ ਤੇ ਤੇਜ਼ ਹਵਾਵਾਂ ਦੀ ਚੇਤਾਵਨੀ June 13, 2026 Load more Recent Comments