Amritsar ਦੇ ਅਨਗੜ੍ਹ ਇਲਾਕੇ ‘ਚ ਤੜਕਸਾਰ ਪੁਲਿਸ ਦਾ ਵੱਡਾ ਸਰਚ ਆਪ੍ਰੇਸ਼ਨ, ਕਰੀਬ 150 ਜਵਾਨਾਂ ਨੇ ਕੀਤੀ ਘੇਰਾਬੰਦੀ; ਨਸ਼ਿਆਂ ਖ਼ਿਲਾਫ਼ ਕਾਰਵਾਈ
ED ਦੀਆਂ ਚਿੱਠੀਆਂ ਨੂੰ ਲੈ ਕੇ ਧਾਲੀਵਾਲ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ, ਕਿਹਾ – ਭਾਜਪਾ ਦੀ ਵਿੰਗ ‘ਈਡੀ ਪਾਰਟੀ’
Punjab SIR: 6 September ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ, 12 ਤੱਕ ਦੇ ਸਕਦੇ ਅਰਜ਼ੀਆਂ
Mohali-Chandigarh Border ‘ਤੇ ਕਿਸਾਨਾਂ ਦੇ ਪੱਕੇ ਮੋਰਚੇ ਦਾ ਦੂਜਾ ਦਿਨ, ਵੱਡੀ ਗਿਣਤੀ ‘ਚ ਪਹੁੰਚ ਰਹੇ ਕਿਸਾਨ
Punjab‘ਚ ਅੱਜ ਤੇ ਆਉਣ ਵਾਲੇ 3 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਦਿਸ਼ਾ ਸਲਿਆਨ ਦੀ ਮੌਤ ਮਾਮਲੇ ਵਿੱਚ Bombay High Court ਦਾ ਵੱਡਾ ਫੈਸਲਾ, CBI ਜਾਂਚ ਦਾ ਦਿੱਤਾ ਹੁਕਮ
ਕੈਨੇਡਾ ਦੇ ਪੋਰਟੇਜ ਕਾਲਜ ‘ਤੇ 1500 ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਆਰੋਪ, ₹32 ਲੱਖ ਫੀਸ ਦੇ ਕੇ ਨਾਨ-ਕ੍ਰੈਡਿਟ ਕੋਰਸ ‘ਚ ਫਸੇ ਵਿਦਿਆਰਥੀ
Nepal Tragedy: ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੀਐਮ ਦਫ਼ਤਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
Essel Group ਦੇ ਸੁਭਾਸ਼ ਚੰਦਰਾ ਨੂੰ ਵੱਡਾ ਝਟਕਾ! NCLT ਨੇ ਵਿਵਾਦਿਤ ਦਿਵਾਲੀਆਪਨ ਦੇ ਫ਼ੈਸਲੇ ‘ਤੇ ਲਗਾਈ ਰੋਕ, ਸੰਪਤੀਆਂ ਦੀ ਵਿਕਰੀ ‘ਤੇ ਬ੍ਰੇਕ
Nepal Flood: Nepal ‘ਚ ਅਚਾਨਕ ਆਈ ਹੜ੍ਹ ਕਾਰਨ ਹੁਣ ਤੱਕ 392 ਲੋਕਾਂ ਦੀ ਮੌਤ, 1500 ਤੋਂ ਵੱਧ ਲਾਪਤਾ
ਪੱਗਾਂ ਵਾਲੇ ਪੰਜਾਬੀ ਨੌਜਵਾਨਾਂ ਨੂੰ ਹੋਟਲ ‘ਚ ਨਹੀਂ ਮਿਲੀ ਐਂਟਰੀ, ਆਸਟਰੀਆ ਦਾ ਮਾਮਲਾ, ਬੋਲੇ- ਪੈਸੇ ਵੀ ਰਿਫੰਡ ਨਹੀਂ ਕੀਤੇ
1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰਧਾਂਜਲੀ ‘ਤੇ ਵਿਵਾਦ, AAP ਦਾ BJP ਖ਼ਿਲਾਫ਼ ਵਿਰੋਧੀ ਪ੍ਰਦਰਸ਼ਨ
Jalandhar ‘ਚ ਭਾਜਪਾ ਖ਼ਿਲਾਫ਼ ਆਪ ਦਾ ਪ੍ਰਦਰਸ਼ਨ, ਸਤੀਸ਼ ਪੂਨੀਆ ਦੇ ਮੀਟਿੰਗ ਹਾਲ ਨੇੜੇ ਨਾਅਰੇਬਾਜ਼ੀ; ਭਾਰੀ ਬੈਰੀਕੇਡਿੰਗ ਨਾਲ ਪੁਲਿਸ ਬਲ ਤਾਇਨਾਤ
BJP ਨੇ ਥੱਪੜ ਮਾਰਨ ਵਾਲੀ AI ਵੀਡੀਓ ਕੀਤੀ ਸ਼ੇਅਰ, AAP ਭੜਕੀ; ਸਿਆਸੀ ਘਮਾਸਾਨ ਤੇਜ਼
Jalandhar: Police ਨੇ ਅੰਤਰਰਾਸ਼ਟਰੀ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 34.5 ਕਿਲੋ ਚਰਸ ਬਰਾਮਦ; 3 ਤਸਕਰ ਗ੍ਰਿਫ਼ਤਾਰ
Amritsar ‘ਚ ਡਰੱਗ ਤੇ ਜਾਅਲੀ ਨੋਟ ਬਰਾਮਦ, ਇੱਕ ਤਸਕਰ ਗ੍ਰਿਫ਼ਤਾਰ; ਕੁੱਲ 1.54 ਕਿਲੋ ਨਸ਼ੀਲਾ ਪਦਾਰਥ ਮਿਲਿਆ
Phagwara ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ ਸਮੇਂ ਹੋਰ ਵਾਹਨਾਂ ਨੂੰ ਮਾਰੀ ਟੱਕਰ
Tarn Taran ਬੱਸ ਸਟੈਂਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਦੋ ਸਕੇ ਭਰਾਵਾਂ ਨੇ ਦਿੱਤਾ ਘਟਨਾ ਨੂੰ ਅੰਜਾਮ