HomeDeshSonam Bajwa: ਸੋਨਮ ਬਾਜਵਾ ਦੀ ਇੰਸਟਾਗ੍ਰਾਮ ਪੋਸਟ ਵੇਖ ਟੁੱਟਿਆ ਫੈਨਜ਼ ਦਾ ਦਿਲ Deshlatest NewsPanjab Sonam Bajwa: ਸੋਨਮ ਬਾਜਵਾ ਦੀ ਇੰਸਟਾਗ੍ਰਾਮ ਪੋਸਟ ਵੇਖ ਟੁੱਟਿਆ ਫੈਨਜ਼ ਦਾ ਦਿਲ By admin February 26, 2024 0 124 Share FacebookTwitterPinterestWhatsApp ਇਸ ਵਿਚਾਲੇ ਅਦਾਕਾਰਾ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਹੀ ਹੈ। ਸੋਨਮ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਸ ਦੌਰਾਨ ਸੋਨਮ ਬਾਜਵਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਕਾਰਨ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਅਸਲ ਵਿੱਚ ਪੰਜਾਬੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਲਵ ਵਾਲਾ ਪੋਸਟ ਸ਼ੇਅਰ ਕੀਤਾ ਹੈ। ਅਦਾਕਾਰਾ ਦੀ ਇਸ ਪੋਸਟ ਨੂੰ ਵੇਖ ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ, ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਿਆਰ ਦਸਤਕ ਦੇ ਚੁੱਕਿਆ ਹੈ। ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਸੋਨਮ ਦੀ ਪੋਸਟ ਉੱਪਰ ਕਮੈਂਟ ਕਰ ਲਿਖਿਆ, ਹੁਣ ਕੰਮ ਸੈੱਟ ਆ, ਪਿਛਲੇ ਪੋਸਟ ਵਿੱਚ ਤਾਂ ਦਿਲ ਟੁੱਟ ਦਿਆ ਸੀ ਮੇਰਾ… ਹਾਲਾਂਕਿ ਕਈ ਯੂਜ਼ਰਸ ਅਦਾਕਾਰਾ ਦੀ ਲੁੱਕ ਦੀ ਗੱਲ ਕਰ ਰਹੇ ਹਨ। ਦਰਅਸਲ, ਉਨ੍ਹਾਂ ਨੂੰ ਸੋਨਮ ਬਾਜਵਾ ਦਾ ਹੱਦ ਤੋਂ ਵੱਧ ਬੋਲਡ ਅੰਦਾਜ਼ ਪਸੰਦ ਨਹੀਂ ਆਇਆ। ਫਿਲਹਾਲ ਬਲੈਜ਼ਰ ਵਿੱਚ ਸੋਨਮ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੇ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਣ ਜਾ ਰਹੀਆ ਹਨ। ਉਸ ਨੇ ਹਾਲ ਹੀ ‘ਚ ‘ਕੁੜੀ ਹਰਿਆਣੇ ਵੱਲ ਦੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਦੀਆਂ ‘ਨਿੱਕਾ ਜ਼ੈਲਦਾਰ 4’ ਤੇ ‘ਰੰਨਾਂ ;ਚ ਧੰਨਾ’ ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ। Share FacebookTwitterPinterestWhatsApp Previous articleਚੰਡੀਗੜ੍ਹ ਦੇ ਮੇਅਰ ਦੀ ਅੱਜ ਸ਼ਾਹੀ ਤਾਜ਼ਪੋਸ਼ੀNext articleShah Rukh Khan: ਸ਼ਾਹਰੁਖ ਖਾਨ ਕੋਲ 17 ਮੋਬਾਈਲ ਫੋਨ adminhttps://punjabbuzz.com/Punjabi RELATED ARTICLES Desh ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਤਸਕਰ ਕਾਬੂ, ਨਸ਼ੀਲਾ ਪਾਊਡਰ ਤੇ ਗੋਲੀਆਂ ਬਰਾਮਦ June 12, 2026 Desh Punjab ਸਰਕਾਰ ਦੀ ਵੱਡੀ ਪਹਿਲ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ JEE ਅਤੇ NEET ਕੋਚਿੰਗ ਕੈਂਪ ਸ਼ੁਰੂ June 12, 2026 Desh Bunty Romana ਨੂੰ ਨਹੀਂ ਮਿਲੀ ਕੈਨੇਡਾ ‘ਚ ਐਂਟਰੀ, ਏਅਰਪੋਰਟ ਤੋਂ ਭੇਜਿਆ ਗਿਆ ਵਾਪਸ; ਭਾਰਤ ‘ਚ ਦਰਜ ਮਾਮਲਿਆਂ ‘ਤੇ ਕਾਰਵਾਈ June 12, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਤਸਕਰ ਕਾਬੂ, ਨਸ਼ੀਲਾ ਪਾਊਡਰ ਤੇ ਗੋਲੀਆਂ ਬਰਾਮਦ June 12, 2026 Punjab ਸਰਕਾਰ ਦੀ ਵੱਡੀ ਪਹਿਲ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ JEE ਅਤੇ NEET ਕੋਚਿੰਗ ਕੈਂਪ ਸ਼ੁਰੂ June 12, 2026 Bunty Romana ਨੂੰ ਨਹੀਂ ਮਿਲੀ ਕੈਨੇਡਾ ‘ਚ ਐਂਟਰੀ, ਏਅਰਪੋਰਟ ਤੋਂ ਭੇਜਿਆ ਗਿਆ ਵਾਪਸ; ਭਾਰਤ ‘ਚ ਦਰਜ ਮਾਮਲਿਆਂ ‘ਤੇ ਕਾਰਵਾਈ June 12, 2026 Punjab ‘ਚ ਅੱਜ ਹਨੇਰੀ-ਤੂਫ਼ਾਨ ਤੇ ਗੜ੍ਹੇਮਾਰੀ ਦਾ ਅਲਰਟ, ਬਾਰਿਸ਼ ਦੀ ਭਵਿੱਖਬਾਣੀ; ਜਾਣੋ ਮੌਸਮ ਦਾ ਹਾਲ June 12, 2026 Load more Recent Comments