HomeDesh"ਰੈੱਡ ਗੋਲਡ" ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ Deshlatest News “ਰੈੱਡ ਗੋਲਡ” ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ By admin February 27, 2024 0 109 Share FacebookTwitterPinterestWhatsApp ਜਿਸ ਮਸਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਰੈੱਡ ਗੋਲਡ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਮਸਾਲੇ ਦੇ ਗ੍ਰਾਮ ਦੀ ਕੀਮਤ ਹੀ ਆਮ ਮਸਾਲਿਆ ਦੇ ਕਿਲੋ ਦੇ ਬਰਾਬਰ ਦੀ ਹੈ। ਆਮ ਭਾਸ਼ਾ ਵਿੱਚ ਇਸਨੂੰ ਕੇਸਰ ਵੀ ਕਿਹਾ ਜਾਂਦਾ ਹੈ। ਕੇਸਰ ਸਿਰਫ ਠੰਡੀਆਂ ਥਾਵਾਂ ‘ਤੇ ਪਾਇਆ ਜਾਂਦਾ ਹੈ। ਕਸ਼ਮੀਰ ਵਿੱਚ ਪੈਦਾ ਹੋਣ ਵਾਲਾ ਕੇਸਰ ਉੱਚ ਗੁਣਵੱਤਾ ਦਾ ਹੁੰਦਾ ਹੈ। ਦੁਨੀਆ ਭਰ ਵਿੱਚ ਕੇਸਰ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਕਈ ਥਾਵਾਂ ‘ਤੇ ਇਹ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ ਅਤੇ ਕਈ ਥਾਵਾਂ ‘ਤੇ ਇਸ ਦੀ ਕੀਮਤ ਤਿੰਨ ਤੋਂ ਪੰਜ ਲੱਖ ਰੁਪਏ ਤੱਕ ਹੈ। ਅੱਜਕੱਲ੍ਹ ਲੋਕ ਘਰ ਦੇ ਅੰਦਰ ਵੀ ਇਸ ਦੀ ਖੇਤੀ ਕਰ ਰਹੇ ਹਨ। ਘਰ ਦੇ ਅੰਦਰ ਬਣੀ ਲੈਬ ਵਿੱਚ ਆਧੁਨਿਕ ਕਿਸਾਨ ਅਜਿਹਾ ਮਾਹੌਲ ਸਿਰਜਦੇ ਹਨ ਕਿ ਅੰਦਰ ਕੇਸਰ ਤਿਆਰ ਕੀਤਾ ਜਾ ਸਕੇ। ਅੱਜਕੱਲ੍ਹ ਨਕਲੀ ਕੇਸਰ ਵੀ ਬਾਜ਼ਾਰ ਵਿੱਚ ਅੰਨ੍ਹੇਵਾਹ ਵਿਕ ਰਿਹਾ ਹੈ। ਜੇਕਰ ਤੁਸੀਂ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਨਹੀਂ ਜਾਣਦੇ ਤਾਂ ਤੁਹਾਡੇ ਨਾਲ ਬਹੁਤ ਆਸਾਨੀ ਨਾਲ ਧੋਖਾ ਹੋ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੇਸਰ ਖਰੀਦੋ ਤਾਂ ਕਿਸੇ ਜਾਣ-ਪਛਾਣ ਵਾਲੀ ਦੁਕਾਨ ਤੋਂ ਹੀ ਖਰੀਦੋ ਤੇ ਹਮੇਸ਼ਾ ਕੇਸਰ ਦੀ ਪਛਾਣ ਕਰਕੇ ਹੀ ਇਸਦਾ ਖਰੀਦਦਾਰੀ ਕਰੋ। ਕੇਸਰ ਇੱਕ ਅਜਿਹਾ ਮਸਾਲਾ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਅਕਸਰ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਨੂੰ ਇਸਤੇਮਾਲ ਕਰ ਸਕਦੇ ਹਨ। Share FacebookTwitterPinterestWhatsApp Previous articleਕੀ ਤੁਹਾਨੂੰ ਪਤਾ ਗੁੰਨੇ ਹੋਏ ਆਟੇ ਨੂੰ ਫਰਿੱਜ ‘ਚ ਰੱਖਣ ਦਾ ਸਹੀ ਢੰਗ?Next article20 ਸਾਲਾਂ ਤੋਂ ‘ਨਰਕ’ ਭੋਗ ਰਹੇ ਲੁਧਿਆਣਵੀਆਂ ਨੂੰ ਮਿਲਿਆ ਸੁੱਖ ਦਾ ਸਾਹ ! adminhttps://punjabbuzz.com/Punjabi RELATED ARTICLES Desh ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਤਸਕਰ ਕਾਬੂ, ਨਸ਼ੀਲਾ ਪਾਊਡਰ ਤੇ ਗੋਲੀਆਂ ਬਰਾਮਦ June 12, 2026 Desh Punjab ਸਰਕਾਰ ਦੀ ਵੱਡੀ ਪਹਿਲ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ JEE ਅਤੇ NEET ਕੋਚਿੰਗ ਕੈਂਪ ਸ਼ੁਰੂ June 12, 2026 Desh Bunty Romana ਨੂੰ ਨਹੀਂ ਮਿਲੀ ਕੈਨੇਡਾ ‘ਚ ਐਂਟਰੀ, ਏਅਰਪੋਰਟ ਤੋਂ ਭੇਜਿਆ ਗਿਆ ਵਾਪਸ; ਭਾਰਤ ‘ਚ ਦਰਜ ਮਾਮਲਿਆਂ ‘ਤੇ ਕਾਰਵਾਈ June 12, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਤਸਕਰ ਕਾਬੂ, ਨਸ਼ੀਲਾ ਪਾਊਡਰ ਤੇ ਗੋਲੀਆਂ ਬਰਾਮਦ June 12, 2026 Punjab ਸਰਕਾਰ ਦੀ ਵੱਡੀ ਪਹਿਲ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ JEE ਅਤੇ NEET ਕੋਚਿੰਗ ਕੈਂਪ ਸ਼ੁਰੂ June 12, 2026 Bunty Romana ਨੂੰ ਨਹੀਂ ਮਿਲੀ ਕੈਨੇਡਾ ‘ਚ ਐਂਟਰੀ, ਏਅਰਪੋਰਟ ਤੋਂ ਭੇਜਿਆ ਗਿਆ ਵਾਪਸ; ਭਾਰਤ ‘ਚ ਦਰਜ ਮਾਮਲਿਆਂ ‘ਤੇ ਕਾਰਵਾਈ June 12, 2026 Punjab ‘ਚ ਅੱਜ ਹਨੇਰੀ-ਤੂਫ਼ਾਨ ਤੇ ਗੜ੍ਹੇਮਾਰੀ ਦਾ ਅਲਰਟ, ਬਾਰਿਸ਼ ਦੀ ਭਵਿੱਖਬਾਣੀ; ਜਾਣੋ ਮੌਸਮ ਦਾ ਹਾਲ June 12, 2026 Load more Recent Comments