HomeDeshPunjab Police ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਪਹੁੰਚਿਆ ਹਾਈ... Deshlatest NewsPanjab Punjab Police ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਪਹੁੰਚਿਆ ਹਾਈ ਕੋਰਟ, ਵਕੀਲ ਨੇ ਚੀਫ਼ ਜਸਟਿਸ ਨੂੰ ਕੀਤੀ ਬੇਨਤੀ By admin March 24, 2025 0 161 Share FacebookTwitterPinterestWhatsApp Punjab ਪੁਲਿਸ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਚੀਫ਼ ਜਸਟਿਸ ਨੂੰ ਮਾਮਲੇ ਦਾ ਨੋਟਿਸ ਲੈਣ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਹਾਈ ਕੋਰਟ ਨੇ ਵਕੀਲ ਨੂੰ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ। ਅਦਾਲਤ ਨੇ ਕਿਹਾ ਕਿ ਜਦੋਂ ਪਟੀਸ਼ਨ ਸੁਣਵਾਈ ਲਈ ਆਵੇਗੀ ਤਾਂ ਉਹ ਦੇਖੇਗੀ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ। Share FacebookTwitterPinterestWhatsApp Previous articleDelhi-Dehradun ਐਕਸਪ੍ਰੈਸ-ਵੇਅ ਤੇ ਡਿੱਗਿਆ ਪਿੱਲਰ, 6 ਤੋਂ 7 ਮਜ਼ਦੂਰ ਦੱਬੇNext articleSaurabh Murder: ਕੀ ਗਰਭਵਤੀ ਹੈ ਮੁਸਕਾਨ? ਜੇਲ੍ਹ ‘ਚ ਸਿਹਤ ਖਰਾਬ ਹੋਣ ‘ਤੇ ਡਾਕਟਰਾਂ ਨੇ ਉਸ ਦਾ ਕਰਵਾਇਆ ਟੈਸਟ, ਸਚਾਈ ਆਈ ਸਾਹਮਣੇ adminhttps://punjabbuzz.com/Punjabi RELATED ARTICLES latest News Shubman Gill Record: ਸ਼ੁਭਮਨ ਗਿੱਲ 9 ਸੈਂਕੜੇ ਲਗਾ ਕੇ ਬਣੇ ‘ਨੰਬਰ 1’, ਹੁਣ ਧਵਨ-ਵਿਰਾਟ ਦਾ ਕਿਹੜਾ ਰਿਕਾਰਡ ਟੁੱਟਣ ਵਾਲਾ ਹੈ? June 19, 2026 Desh ਖੁਲ੍ਹ ਗਿਆ ਹੋਰਮੁਜ਼, ਅਮਰੀਕਾ-ਈਰਾਨ ਡੀਲ ਲਾਗੂ… ਪਰ ਇਨ੍ਹਾਂ ਮੁੱਦਿਆਂ ‘ਤੇ ਅਜੇ ਵੀ ਫਸਿਆ ਪੇਚ June 19, 2026 latest News Smart City Project ਤਹਿਤ Jalandhar ‘ਚ ਇਸ ਸਾਲ ਕੱਟੇ ਗਏ 40 ਹਜ਼ਾਰ ਈ-ਚਲਾਨ, 5 ਕਰੋੜ ਰੁਪਏ ਦਾ ਜੁਰਮਾਨਾ ਵਸੂਲ June 19, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Shubman Gill Record: ਸ਼ੁਭਮਨ ਗਿੱਲ 9 ਸੈਂਕੜੇ ਲਗਾ ਕੇ ਬਣੇ ‘ਨੰਬਰ 1’, ਹੁਣ ਧਵਨ-ਵਿਰਾਟ ਦਾ ਕਿਹੜਾ ਰਿਕਾਰਡ ਟੁੱਟਣ ਵਾਲਾ ਹੈ? June 19, 2026 ਖੁਲ੍ਹ ਗਿਆ ਹੋਰਮੁਜ਼, ਅਮਰੀਕਾ-ਈਰਾਨ ਡੀਲ ਲਾਗੂ… ਪਰ ਇਨ੍ਹਾਂ ਮੁੱਦਿਆਂ ‘ਤੇ ਅਜੇ ਵੀ ਫਸਿਆ ਪੇਚ June 19, 2026 Smart City Project ਤਹਿਤ Jalandhar ‘ਚ ਇਸ ਸਾਲ ਕੱਟੇ ਗਏ 40 ਹਜ਼ਾਰ ਈ-ਚਲਾਨ, 5 ਕਰੋੜ ਰੁਪਏ ਦਾ ਜੁਰਮਾਨਾ ਵਸੂਲ June 19, 2026 Punjab ਦੇ 8 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ ਤੇ ਬਾਰਿਸ਼ ਦੀ ਭਵਿੱਖਬਾਣੀ, ਆਉਣ ਵਾਲੇ ਦਿਨ ਕਿਵੇਂ ਦਾ ਰਹੇਗਾ ਮੌਸਮ June 19, 2026 Load more Recent Comments