HomeDeshਸਾਰਾ ਦਿਨ ਬੱਲਬ ਦੀ ਰੌਸ਼ਨੀ 'ਚ ਰਹਿਣਾ ਸਿਹਤ ਲਈ ਹੁੰਦਾ ਹਾਨੀਕਾਰਕ, ਜਾਣੋ... Deshlatest News ਸਾਰਾ ਦਿਨ ਬੱਲਬ ਦੀ ਰੌਸ਼ਨੀ ‘ਚ ਰਹਿਣਾ ਸਿਹਤ ਲਈ ਹੁੰਦਾ ਹਾਨੀਕਾਰਕ, ਜਾਣੋ ਵਜ੍ਹਾ By admin February 5, 2024 0 149 Share FacebookTwitterPinterestWhatsApp ਅੱਜ ਦੇ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਅਤੇ ਆਧੁਨਿਕ ਲਾਈਫਸਟਾਈਲ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਇਦਾਂ ਦੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਕੁਦਰਤੀ ਰੌਸ਼ਨੀ ਦੀ ਘਾਟ ਹੁੰਦੀ ਹੈ। ਅੱਖਾਂ ‘ਤੇ ਤਣਾਅ- ਬਿਜਲੀ ਦੀ ਤੇਜ ਰੌਸ਼ਨੀ ਵਾਲੇ ਬੱਲਬ ਅਤੇ ਟਿਊਬ ਲਾਈਟਾਂ ਦੀ ਜ਼ਿਆਦਾ ਵਰਤੋਂ ਅੱਖਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੁੰਦੀ ਹੈ। ਨੀਂਦ ਦੀ ਸਮੱਸਿਆ – ਜ਼ਿਆਦਾ ਰੌਸ਼ਨੀ ਸਰੀਰ ਦੇ ਕੁਦਰਤੀ ਸਰਕੇਡੀਅਨ ਰਿਦਮ ਵਿੱਚ ਰੁਕਾਵਟ ਬਣਦੀ ਹੈ, ਜਿਸ ਨਾਲ ਇਨਸੌਮਨੀਆ ਜਾਂ ਨੀਂਦ ਦੀ ਗੁਣਵੱਤਾ ਵਿੱਚ ਕਮੀ ਹੋ ਸਕਦੀ ਹੈ। ਮਾਨਸਿਕ ਸਿਹਤ ‘ਤੇ ਪ੍ਰਭਾਵ: ਜਦੋਂ ਅਸੀਂ ਦਿਨ-ਰਾਤ ਲਾਈਟ ਅਤੇ ਬਲੱਬ ਦੀ ਰੌਸ਼ਨੀ ਵਿਚ ਰਹਿੰਦੇ ਹਾਂ, ਤਾਂ ਇਸ ਦਾ ਸਾਡੀ ਨੀਂਦ ‘ਤੇ ਅਸਰ ਪੈਂਦਾ ਹੈ। ਪੂਰੀ ਨੀਂਦ ਨਾ ਲੈਣ ਕਾਰਨ ਸਾਡੀ ਸਰਕੇਡੀਅਨ ਰਿਦਮ ਵੀ ਵਿਗੜ ਜਾਂਦੀ ਹੈ। ਤਾਜ਼ਾ ਖੋਜ ਦਰਸਾਉਂਦੀ ਹੈ ਕਿ ਬਲੱਬ ਅਤੇ ਟਿਊਬ ਲਾਈਟ ਦੀ ਰੌਸ਼ਨੀ ਵਿੱਚ ਲਗਾਤਾਰ ਰਹਿਣ ਨਾਲ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। Share FacebookTwitterPinterestWhatsApp Previous articleਵੈਲੇਨਟਾਈਨ ਡੇਅ ਤੋਂ ਪਹਿਲਾਂ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਭਾਰNext article1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ adminhttps://punjabbuzz.com/Punjabi RELATED ARTICLES Desh CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 Desh ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 Desh ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular CM Bhagwant Mann ਨੂੰ Pakistan ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ October 27, 2026 ਪੰਜਾਬ ਪਹੁੰਚੀ Election Commission ਦੇ ਅਧਿਕਾਰੀਆਂ ਦੀ ਟੀਮ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਵੇਗੀ ਜਾਇਜ਼ਾ October 27, 2026 ਨਾ ਅਸ਼ੋਕਾ ਹੋਟਲ ਮਿਲਿਆ ਅਤੇ ਨਾ ਹੀ ਰਾਮਲੀਲਾ ਮੈਦਾਨ… ਮਹਾਂਰੈਲੀ ‘ਤੇ ਇੰਡੀਆ ਅਲਾਇੰਸ ਨੂੰ ਝਟਕਾ, ਕਾਂਗਰਸ ਬੋਲੀ- ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ October 27, 2026 ਅੱਜ ਮੌਸਮ ਰਹੇਗਾ ਸਾਫ਼, ਕੱਲ੍ਹ ਤੋਂ ਬਾਰਿਸ਼ ਦੀ ਸੰਭਾਵਨਾ, 29-30 ਅਕਤੂਬਰ ਨੂੰ ਅਲਰਟ October 27, 2026 Load more Recent Comments