Saturday, June 20, 2026
Google search engine
HomeCrimeGurdaspur ਦੇ ਸਰਹੱਦੀ ਪਿੰਡ ਸਕੂਲ ਨੇੜੇ ਬਦਮਾਸ਼ਾਂ ਤੇ ਪੁਲਿਸ ਦਰਮਿਆਨ ਮੁਕਾਬਲਾ, ਚੱਲੀਆਂ...

Gurdaspur ਦੇ ਸਰਹੱਦੀ ਪਿੰਡ ਸਕੂਲ ਨੇੜੇ ਬਦਮਾਸ਼ਾਂ ਤੇ ਪੁਲਿਸ ਦਰਮਿਆਨ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲੀਆਂ

 ਪਿੰਡ ਨਿੱਕਾ ਸਹੂਰ ਦੇ ਨਜ਼ਦੀਕ ਗਾਲਹਰੀ ਡਿਸਟਰੀਬਿਊਟਰੀ ਦੇ ਪੁੱਲ ਨਜਦੀਕ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਨਾਮਵਾਰ ਪਿੰਡ ਨਿੱਕਾ ਸਹੂਰ ਦੇ ਨਜ਼ਦੀਕ ਗਾਲਹਰੀ ਡਿਸਟਰੀਬਿਊਟਰੀ ਦੇ ਪੁੱਲ ਨਜਦੀਕ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਸਥਾਨ ਤੇ ਪੁੱਜਣ ਤੇ ਵੇਖਿਆ ਕਿ ਪੁਲਿਸ ਜ਼ਿਲਾ ਗੁਰਦਾਸਪੁਰ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁੱਟੀਆਂ ਹੋਈਆਂ ਹਨ। ਇਸ ਮੌਕੇ ‘ਤੇ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਦੂਰੀ ਬਣਾਈ ਹੋਈ। ਇਸ ਮੁਕਾਬਲੇ ਦੌਰਾਨ ਬਦਮਾਸ਼ ਜਖਮੀ ਹੋਣ ਅਤੇ ਉਨ੍ਹਾਂ ਦਾ ਵਾਹਣ ਵੀ ਪੁਲਿਸ ਦੇ ਵਿੱਚ ਲਏ ਜਾਂਦੇ ਦੀ ਖ਼ਬਰ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments