HomeDeshਭੋਜਨ ਨਾਲ ਰਾਇਤਾ ਖਾਣ ਵਾਲੇ ਹੋ ਜਾਣ ਸਾਵਧਾਨ! Deshlatest News ਭੋਜਨ ਨਾਲ ਰਾਇਤਾ ਖਾਣ ਵਾਲੇ ਹੋ ਜਾਣ ਸਾਵਧਾਨ! By admin March 5, 2024 0 91 Share FacebookTwitterPinterestWhatsApp ਪਰ ਆਯੁਰਵੇਦ ਦੇ ਅਨੁਸਾਰ ਰਾਇਤਾ ਇੱਕ ਖੁਰਾਕ ਹੈ, ਇਹ ਦੋ ਚੀਜ਼ਾਂ ਦੇ ਕੌਂਬਿਨੇਸ਼ਨ ਤੋਂ ਬਣਦਾ ਹੈ ਜੋ ਪ੍ਰਕਿਰਤੀ ਵਿੱਚ ਇੱਕ ਦੂਜੇ ਤੋਂ ਭਿੰਨ ਹਨ ਅਤੇ ਇਸ ਨਾਲ ਨੁਕਸਾਨ ਹੁੰਦਾ ਹੈ। ਉਦਾਹਰਨ ਲਈ ਰਾਇਤਾ ਵਿੱਚ ਦਹੀ ਦੇ ਨਾਲ ਲੂਣ ਵੀ ਪਾਇਆ ਜਾਂਦਾ ਹੈ, ਜੋ ਕਿ ਗਲਤ ਫੂਡ ਕੌਂਬਿਨੇਸ਼ਨ ਹੈ। ਚਾਹੇ ਰਾਇਤਾ ਤੁਹਾਨੂੰ ਖਾਣ ਵਿੱਚ ਬਹੁਤ ਹੀ ਸੁਆਦ ਲੱਗਦਾ ਹੈ, ਪਰ ਜੇਕਰ ਇਹ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਉੱਤੇ ਨਾ ਖਾਧਾ ਜਾਵੇ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।ਇਸ ਲਈ ਰਾਇਤਾ ਖਾਣ ਤੋਂ ਪਹਿਲਾਂ ਇਸਦਾ ਖਾਣ ਦਾ ਸਹੀ ਜਾਣ ਲੈਣਾ ਚਾਹੀਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਆਯੁਰਵੇਦ ਅਨੁਸਾਰ ਰਾਇਤਾ ਕਦੋਂ ਖਾਣਾ ਚਾਹੀਦਾ ਹੈ? ਇਸ ਦੇ ਨਾਲ ਹੀ ਅਕਸਰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਰਾਇਤਾ ਭੋਜਨ ਤੋਂ ਪਹਿਲਾਂ, ਨਾਲ ਜਾਂ ਬਾਅਦ ਵਿੱਚ ਖਾਣਾ ਚਾਹੀਦਾ ਹੈ? ਇਸ ਵਿਸ਼ੇ ‘ਤੇ ਬਿਹਤਰ ਜਾਣਕਾਰੀ ਲਈ ਡਾਇਟੀਸ਼ੀਅਨ ਮੀਤਾ ਕੌਰ ਨੇ ਦੱਸੀਆਂ ਮੱਹਤਵਪੂਰਨ ਗੱਲਾਂ… ਡਾਈਟਿਸ਼ੀਅਨ ਮੀਤਾ ਕੌਰ ਦੇ ਅਨੁਸਾਰ ਜੇਕਰ ਤੁਸੀਂ ਰਾਇਤਾ ਖਾਂਦੇ ਹੋ ਤਾਂ ਇਸਦਾ ਸੇਵਨ ਭੋਜਨ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਭੋਜਨ ਦੀ ਸ਼ੁਰੂਆਤ, ਇਸ ਦੇ ਨਾਲ ਜਾਂ ਬਾਅਦ ਵਿੱਚ ਰਾਇਤਾ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੁਹਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਾਇਤਾ ਭੋਜਨ ਤੋਂ 1 ਜਾਂ 2 ਘੰਟੇ ਪਹਿਲਾਂ ਜਾਂ ਫਿਰ 1 ਘੰਟਾ ਬਾਅਦ ਖਾਧਾ ਜਾਵੇ। ਦਹੀ ਨੂੰ ਪਚਨ ਵੀ ਵਿੱਚ ਸਮਾਂ ਲੱਗਦਾ ਹੈ ਅਤੇ ਦਹੀਂ ਦਾ ਜਦੋਂ ਰਾਇਤਾ ਬਣਾਇਆ ਜਾਂਦਾ ਹੈ ਤਾਂ ਦਹੀਂ ਵਿੱਚ ਕਈ ਹੋਰ ਸਬਜ਼ੀਆਂ, ਬੂੰਦੀ ਅਤੇ ਨਮਕ ਆਦਿ ਪਾਇਆ ਜਾਂਦਾ ਹੈ। ਇਹ ਹੋਰ ਵੀ ਭਾਰੀ ਹੋ ਜਾਂਦਾ ਹੈ ਤੇ ਪਚਨ ਵਿੱਚ ਸਮਾਂ ਲੱਗਦਾ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੈ, ਉਨ੍ਹਾਂ ਨੂੰ ਰਾਇਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਜੇਕਰ ਤੁਹਾਡੀ ਪਾਚਨ ਕਿਰਿਆ ਪਹਿਲਾਂ ਹੀ ਖਰਾਬ ਹੈ ਤਾਂ ਤੁਹਾਨੂੰ ਰਾਇਤੇ ਤੋਂ ਵੀ ਬਚਣਾ ਚਾਹੀਦਾ ਹੈ। ਜ਼ੁਕਾਮ, ਖੰਘ ਆਦਿ ਦੀ ਸਥਿਤੀ ਵਿੱਚ ਦਹੀਂ ਦੇ ਸੇਵਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਸ ਨਾਲ ਕੁਝ ਲੋਕਾਂ ਵਿੱਚ ਬਲਗਮ ਦੀ ਸਮੱਸਿਆ ਹੋ ਸਕਦੀ ਹੈ। Share FacebookTwitterPinterestWhatsApp Previous articleWater fasting: ਕੀ ਹੈ ਵਾਟਰ ਫਾਸਟਿੰਗ?Next articleInternational Women’s Day: ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ? adminhttps://punjabbuzz.com/Punjabi RELATED ARTICLES latest News ਚੋਣਾਂ ਦੌਰਾਨ ਹੀ ਕਿਉਂ ਹੁੰਦੇ ਨੇ ਧਮਾਕੇ?… Kuldeep Dhaliwal ਨੇ ਭਾਜਪਾ ਤੇ ਚੁੱਕੇ ਸਵਾਲ May 7, 2026 Desh Tarn Taran Police ਨੂੰ ਮਿਲੀ ਵੱਡੀ ਸਫਲਤਾ: ਸਰਹੱਦੀ ਪਿੰਡ ਕਲਸ ਦੇ ਖੇਤਾਂ ‘ਚੋਂ ਡ੍ਰੋਨ ਰਾਹੀਂ ਸੁੱਟੀ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ May 7, 2026 Desh Punjabi Singer Diljit Dosanjh ਨੂੰ ਗੁਰਪਤਵੰਤ ਪਨੂੰ ਦੀ ਧਮਕੀ, ਕਿਹਾ- ‘ਤੇਰਾ ਹੰਕਾਰ ਹੀ ਤੇਰਾ ਦੁਸ਼ਮਣ’ May 7, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਚੋਣਾਂ ਦੌਰਾਨ ਹੀ ਕਿਉਂ ਹੁੰਦੇ ਨੇ ਧਮਾਕੇ?… Kuldeep Dhaliwal ਨੇ ਭਾਜਪਾ ਤੇ ਚੁੱਕੇ ਸਵਾਲ May 7, 2026 Tarn Taran Police ਨੂੰ ਮਿਲੀ ਵੱਡੀ ਸਫਲਤਾ: ਸਰਹੱਦੀ ਪਿੰਡ ਕਲਸ ਦੇ ਖੇਤਾਂ ‘ਚੋਂ ਡ੍ਰੋਨ ਰਾਹੀਂ ਸੁੱਟੀ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ May 7, 2026 Punjabi Singer Diljit Dosanjh ਨੂੰ ਗੁਰਪਤਵੰਤ ਪਨੂੰ ਦੀ ਧਮਕੀ, ਕਿਹਾ- ‘ਤੇਰਾ ਹੰਕਾਰ ਹੀ ਤੇਰਾ ਦੁਸ਼ਮਣ’ May 7, 2026 Hamirpur ‘ਚ ਵੱਡਾ ਹਾਦਸਾ, Yamuna ਵਿੱਚ ਪਲਟੀ ਕਿਸ਼ਤੀ; 6 ਲੋਕਾਂ ਦੇ ਡੁੱਬਣ ਦਾ ਖਦਸ਼ਾ…Search Operation ਜਾਰੀ May 7, 2026 Load more Recent Comments