HomeDeshEarthquake : ਦਿੱਲੀ-ਐੱਨਸੀਆਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਾਕਿਸਤਾਨ ਸੀ... Deshlatest NewsPanjabVidesh Earthquake : ਦਿੱਲੀ-ਐੱਨਸੀਆਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਾਕਿਸਤਾਨ ਸੀ ਕੇਂਦਰ By admin September 11, 2024 0 138 Share FacebookTwitterPinterestWhatsApp ਇਸਲਾਮਾਬਾਦ ਅਤੇ ਲਾਹੌਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ-ਐੱਨਸੀਆਰ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਇਸਲਾਮਾਬਾਦ ਅਤੇ ਲਾਹੌਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੁਪਹਿਰ 12:58 ‘ਤੇ ਆਇਆ। ਇਸਦਾ ਕੇਂਦਰ ਪਾਕਿਸਤਾਨ ‘ਚ ਸੀ ਅਤੇ ਇਸਦੀ ਡੂੰਘਾਈ 33 ਕਿਲੋਮੀਟਰ ਸੀ। ਇਹ ਜਾਣਕਾਰੀ Sismo.gov ਦੀ ਸਾਈਟ ‘ਤੇ ਵੀ ਉਪਲਬਧ ਹੈ। Share FacebookTwitterPinterestWhatsApp Previous articleCrime News: ਬਦਮਾਸ਼ਾ ਨੇ ਦਾਤ ਦੇ ਜ਼ੋਰ ਤੇ ਨੌਜਵਾਨ ਨਾਲ ਕੀਤੀ ਲੁੱਟ, ਮੋਬਾਇਲ ਤੇ ਪਰਸ ਲੁੱਟਿਆ, ਮੁਲਜਮਾਂ ਦੀ ਹੋਈ ਸ਼ਨਾਖਤNext articleਕੌਣ ਹੈ ਭਾਰਤ ਵਿਰੋਧੀ ਇਲਹਾਨ ਉਮਰ, ਜਿਸ ਨਾਲ ਅਮਰੀਕਾ ‘ਚ ਮੁਲਾਕਾਤ ਮਗਰੋਂ ਘਿਰੇ ਰਾਹੁਲ ਗਾਂਧੀ adminhttps://punjabbuzz.com/Punjabi RELATED ARTICLES Desh ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 latest News Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 Desh ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਗੋਲੀਬਾਰੀ ਤੋਂ ਪਹਿਲਾਂ ਗਰਾਊਂਡ ਦੀ ਰੇਕੀ ਟਾਈਗਰ ਸ਼ਰਾਫ ‘ਤੇ ਹਮਲੇ ਬਾਰੇ ਨਵਾਂ ਖੁਲਾਸਾ, ਮੁਲਜ਼ਮ ਨੂੰ ਲੈ ਕੇ Rapido ਨੇ ਵੀ ਦਿੱਤਾ ਸਪੱਸ਼ਟੀਕਰਨ October 20, 2026 Amit Shah’ ਦੇ ਦੌਰੇ ‘ਤੇ ਭੱਖੀ ਸਿਆਸਤ, Aman Arora ਨੇ ਪੁੱਛੇ ਤਿੰਨ ਸਵਾਲ October 20, 2026 ਝੋਟਾ ਕਤਲ ਮਾਮਲਾ: ਇਨਸਾਫ਼ ਲਈ ਧਰਨਾ 8ਵੇਂ ਦਿਨ ਵੀ ਜਾਰੀ, ਅੱਜ ਅਮਿਤ ਸ਼ਾਹ ਕਰਨਗੇ ਪਰਿਵਾਰ ਨਾਲ ਮੁਲਾਕਾਤ October 20, 2026 Dussehra 2026: ਅੱਜ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ਸਤ੍ਰ ਪੂਜਾ ਦਾ ਸ਼ੁਭ ਮੁਹੂਰਤ ਤੇ ਰਾਵਣ ਦਹਨ ਦਾ ਸਮਾਂ October 20, 2026 Load more Recent Comments