HomeDeshCM ਮਾਨ ਦਾ ਵੱਡਾ ਐਲਾਨ- ਪੰਜਾਬ ਪੁਲਿਸ ਵਿਚ ਹੋਣਗੀਆਂ 10 ਹਜ਼ਾਰ ਨਵੀਆਂ... Deshlatest NewsPanjab CM ਮਾਨ ਦਾ ਵੱਡਾ ਐਲਾਨ- ਪੰਜਾਬ ਪੁਲਿਸ ਵਿਚ ਹੋਣਗੀਆਂ 10 ਹਜ਼ਾਰ ਨਵੀਆਂ ਭਰਤੀਆਂ By admin June 18, 2024 0 149 Share FacebookTwitterPinterestWhatsApp ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਲੰਮਾ ਚੋਣ ਜ਼ਾਬਤਾ ਲੱਗਾ ਹੈ ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਲੰਮਾ ਚੋਣ ਜ਼ਾਬਤਾ ਲੱਗਾ ਹੈ, ਜਿਸ ਕਾਰਨ ਹਰ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਠੱਪ ਹੋ ਗਈਆਂ ਹਨ। ਹੁਣ ਅਸੀਂ ਉਹੀ ਸਕੀਮਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਕੁਝ ਚੱਲ ਰਹੀਆਂ ਸਕੀਮਾਂ ਨੂੰ ਜਾਰੀ ਰੱਖ ਰਹੇ ਹਾਂ ਅਤੇ ਕੁਝ ਨਵੀਆਂ ਸਕੀਮਾਂ ਸ਼ੁਰੂ ਕਰ ਰਹੇ ਹਾਂ। Share FacebookTwitterPinterestWhatsApp Previous articleਪੰਜਾਬ ਦੇ ਰੇਲਵੇ ਸਟੇਸ਼ਨ ਅੱਤਵਾਦੀਆਂ ਦੇ ਨਿਸ਼ਾਨੇ ‘ਤੇ, ਮਿਲਿਆ ਧਮਕੀ ਭਰਿਆ ਪੱਤਰ, ਪੰਜਾਬ ‘ਚ ਰੇਲਵੇ ਸਟੇਸ਼ਨਾਂ ਉੱਤੇ ਸੁਰੱਖਿਆ ਸਖ਼ਤNext articleਲੋਕਾਂ ਦੀ ਹੁੰਦੀ ਖੱਜਲ ਖੁਆਰੀ ਸਾਹਮਣੇ ਆਈ ਤਾਂ DC ਤੇ SSP ਸਿੱਧੇ ਤੌਰ ‘ਤੇ ਹੋਣਗੇ ਜ਼ਿੰਮੇਵਾਰ : CM ਮਾਨ adminhttps://punjabbuzz.com/Punjabi RELATED ARTICLES Desh ਫਲ-ਸਬਜ਼ੀਆਂ ਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦਾ ਵੱਡਾ ਖੁਲਾਸਾ, ਪੰਜਾਬ ਦੇ 55 ਤੇ ਹਰਿਆਣਾ ਦੇ 152 ਸੈਂਪਲ ਮਾਪਦੰਡਾਂ ਤੇ ਨਹੀਂ ਉਤਰੇ ਖਰੇ September 8, 2026 Desh ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ Aman Arora ਦੀ ਚੇਤਾਵਨੀ September 8, 2026 Crime California ‘ਚ ਪੀਜ਼ਾ ਰੈਸਟੋਰੈਂਟ ਦੀ ਆੜ ਚ ਚੱਲ ਰਿਹਾ ਸੀ ਡਰੱਗ ਸਿੰਡਿਕੇਟ, ਪੰਜਾਬੀ ਸ਼ਖਸ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਹਥਿਆਰ ਬਰਾਮਦ September 8, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਫਲ-ਸਬਜ਼ੀਆਂ ਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦਾ ਵੱਡਾ ਖੁਲਾਸਾ, ਪੰਜਾਬ ਦੇ 55 ਤੇ ਹਰਿਆਣਾ ਦੇ 152 ਸੈਂਪਲ ਮਾਪਦੰਡਾਂ ਤੇ ਨਹੀਂ ਉਤਰੇ ਖਰੇ September 8, 2026 ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ Aman Arora ਦੀ ਚੇਤਾਵਨੀ September 8, 2026 California ‘ਚ ਪੀਜ਼ਾ ਰੈਸਟੋਰੈਂਟ ਦੀ ਆੜ ਚ ਚੱਲ ਰਿਹਾ ਸੀ ਡਰੱਗ ਸਿੰਡਿਕੇਟ, ਪੰਜਾਬੀ ਸ਼ਖਸ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਹਥਿਆਰ ਬਰਾਮਦ September 8, 2026 Punjab ਦੇ 3 ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ September 8, 2026 Load more Recent Comments