HomeDesh"ਰੈੱਡ ਗੋਲਡ" ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ Deshlatest News “ਰੈੱਡ ਗੋਲਡ” ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ By admin February 27, 2024 0 104 Share FacebookTwitterPinterestWhatsApp ਜਿਸ ਮਸਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਰੈੱਡ ਗੋਲਡ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਮਸਾਲੇ ਦੇ ਗ੍ਰਾਮ ਦੀ ਕੀਮਤ ਹੀ ਆਮ ਮਸਾਲਿਆ ਦੇ ਕਿਲੋ ਦੇ ਬਰਾਬਰ ਦੀ ਹੈ। ਆਮ ਭਾਸ਼ਾ ਵਿੱਚ ਇਸਨੂੰ ਕੇਸਰ ਵੀ ਕਿਹਾ ਜਾਂਦਾ ਹੈ। ਕੇਸਰ ਸਿਰਫ ਠੰਡੀਆਂ ਥਾਵਾਂ ‘ਤੇ ਪਾਇਆ ਜਾਂਦਾ ਹੈ। ਕਸ਼ਮੀਰ ਵਿੱਚ ਪੈਦਾ ਹੋਣ ਵਾਲਾ ਕੇਸਰ ਉੱਚ ਗੁਣਵੱਤਾ ਦਾ ਹੁੰਦਾ ਹੈ। ਦੁਨੀਆ ਭਰ ਵਿੱਚ ਕੇਸਰ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਕਈ ਥਾਵਾਂ ‘ਤੇ ਇਹ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ ਅਤੇ ਕਈ ਥਾਵਾਂ ‘ਤੇ ਇਸ ਦੀ ਕੀਮਤ ਤਿੰਨ ਤੋਂ ਪੰਜ ਲੱਖ ਰੁਪਏ ਤੱਕ ਹੈ। ਅੱਜਕੱਲ੍ਹ ਲੋਕ ਘਰ ਦੇ ਅੰਦਰ ਵੀ ਇਸ ਦੀ ਖੇਤੀ ਕਰ ਰਹੇ ਹਨ। ਘਰ ਦੇ ਅੰਦਰ ਬਣੀ ਲੈਬ ਵਿੱਚ ਆਧੁਨਿਕ ਕਿਸਾਨ ਅਜਿਹਾ ਮਾਹੌਲ ਸਿਰਜਦੇ ਹਨ ਕਿ ਅੰਦਰ ਕੇਸਰ ਤਿਆਰ ਕੀਤਾ ਜਾ ਸਕੇ। ਅੱਜਕੱਲ੍ਹ ਨਕਲੀ ਕੇਸਰ ਵੀ ਬਾਜ਼ਾਰ ਵਿੱਚ ਅੰਨ੍ਹੇਵਾਹ ਵਿਕ ਰਿਹਾ ਹੈ। ਜੇਕਰ ਤੁਸੀਂ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਨਹੀਂ ਜਾਣਦੇ ਤਾਂ ਤੁਹਾਡੇ ਨਾਲ ਬਹੁਤ ਆਸਾਨੀ ਨਾਲ ਧੋਖਾ ਹੋ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੇਸਰ ਖਰੀਦੋ ਤਾਂ ਕਿਸੇ ਜਾਣ-ਪਛਾਣ ਵਾਲੀ ਦੁਕਾਨ ਤੋਂ ਹੀ ਖਰੀਦੋ ਤੇ ਹਮੇਸ਼ਾ ਕੇਸਰ ਦੀ ਪਛਾਣ ਕਰਕੇ ਹੀ ਇਸਦਾ ਖਰੀਦਦਾਰੀ ਕਰੋ। ਕੇਸਰ ਇੱਕ ਅਜਿਹਾ ਮਸਾਲਾ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਅਕਸਰ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਨੂੰ ਇਸਤੇਮਾਲ ਕਰ ਸਕਦੇ ਹਨ। Share FacebookTwitterPinterestWhatsApp Previous articleਕੀ ਤੁਹਾਨੂੰ ਪਤਾ ਗੁੰਨੇ ਹੋਏ ਆਟੇ ਨੂੰ ਫਰਿੱਜ ‘ਚ ਰੱਖਣ ਦਾ ਸਹੀ ਢੰਗ?Next article20 ਸਾਲਾਂ ਤੋਂ ‘ਨਰਕ’ ਭੋਗ ਰਹੇ ਲੁਧਿਆਣਵੀਆਂ ਨੂੰ ਮਿਲਿਆ ਸੁੱਖ ਦਾ ਸਾਹ ! adminhttps://punjabbuzz.com/Punjabi RELATED ARTICLES Crime Ferozepur Police ਵੱਲੋਂ ਵੱਖ-ਵੱਖ ਮਾਮਲਿਆਂ ‘ਚ 10 ਲੋਕ ਕਾਬੂ, 3 ਕਿਲੋ 733 ਗ੍ਰਾਮ ਹੈਰੋਇਨ ਸਣੇ ਹੋਈ ਹਥਿਆਰਾਂ ਦੀ ਬਰਾਮਦਗੀ April 28, 2026 latest News IPL 2026: ਸਿਰਫ਼ 39 ਗੇਂਦਾਂ ‘ਚ ਆਰਸੀਬੀ ਦੀ ਜਿੱਤ, ਦਿੱਲੀ ਦੀ ਸਭ ਤੋਂ ਵੱਡੀ ਹਾਰ April 28, 2026 Desh ਪੰਜਾਬ ਭਰ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ, ਬਾਰਿਸ਼ ਦੀ ਵੀ ਭਵਿੱਖਬਾਣੀ April 28, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Ferozepur Police ਵੱਲੋਂ ਵੱਖ-ਵੱਖ ਮਾਮਲਿਆਂ ‘ਚ 10 ਲੋਕ ਕਾਬੂ, 3 ਕਿਲੋ 733 ਗ੍ਰਾਮ ਹੈਰੋਇਨ ਸਣੇ ਹੋਈ ਹਥਿਆਰਾਂ ਦੀ ਬਰਾਮਦਗੀ April 28, 2026 IPL 2026: ਸਿਰਫ਼ 39 ਗੇਂਦਾਂ ‘ਚ ਆਰਸੀਬੀ ਦੀ ਜਿੱਤ, ਦਿੱਲੀ ਦੀ ਸਭ ਤੋਂ ਵੱਡੀ ਹਾਰ April 28, 2026 ਪੰਜਾਬ ਭਰ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ, ਬਾਰਿਸ਼ ਦੀ ਵੀ ਭਵਿੱਖਬਾਣੀ April 28, 2026 Gurdaspur: ਭਾਜਪਾ ਆਗੂ ਦੀ ਦੁਕਾਨ ਬਾਹਰ ਮਿਲੀ ਗ੍ਰਨੇਡ ਵਰਗੀ ਵਸਤੂ, ਪਿੰਨ ਲੱਗੀ ਹੋਣ ਕਾਰਨ ਟਲਿਆ ਹਾਦਸਾ; ਸ਼ੱਕੀ ਕੈਮਰੇ ‘ਚ ਕੈਦ April 28, 2026 Load more Recent Comments