Saturday, August 29, 2026
Google search engine
Homelatest NewsDravid - Sehwag' ਦੇ ਬੇਟੇ ਨੂੰ ਮਿਲੀ ਟੀਮ ਇੰਡੀਆ ‘ਚ ਥਾਂ, ਇਸ...

Dravid – Sehwag’ ਦੇ ਬੇਟੇ ਨੂੰ ਮਿਲੀ ਟੀਮ ਇੰਡੀਆ ‘ਚ ਥਾਂ, ਇਸ ਵਨਡੇ ਸੀਰੀਜ਼ ‘ਚ ਖੇਡਣਗੇ

ਰਾਹੁਲ ਦ੍ਰਾਵਿੜ ਅਤੇ ਵੀਰੇਂਦਰ ਸਹਿਵਾਗ ਨੇ ਟੀਮ ਇੰਡੀਆ ਨੂੰ ਕਈ ਮੈਚ ਜਿਤਵਾਏ ਹਨ।

ਟੀਮ ਇੰਡੀਆ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਅਤੇ ਦਿੱਗਜ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਪੁੱਤਰ ਹੁਣ ਟੀਮ ਇੰਡੀਆ ਦੀ ਜਰਸੀ ਵਿੱਚ ਵਿੱਚ ਦਿਖਾਈ ਦੇਣਗੇ। ਦੋਵਾਂ ਖਿਡਾਰੀਆਂ ਦੇ ਪੁੱਤਰਾਂ ਨੂੰ ਅੰਡਰ-19 ਟੀਮ ਵਿੱਚ ਜਗ੍ਹਾ ਮਿਲੀ ਹੈ।
ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਅੰਡਰ-19 ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 15 ਖਿਡਾਰੀ ਚੁਣੇ ਗਏ ਹਨ। ਆਰਿਆਵੀਰ ਸਹਿਵਾਗ ਅਤੇ ਅਨਵਯ ਦ੍ਰਵਿੜ ਦਾ ਨਾਂ ਵੀ ਸ਼ਾਮਲ ਹੈ। (PC-ਸੋਸ਼ਲ ਮੀਡੀਆ)

ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਅੰਡਰ-19 ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 15 ਖਿਡਾਰੀ ਚੁਣੇ ਗਏ ਹਨ। ਆਰਿਆਵੀਰ ਸਹਿਵਾਗ ਅਤੇ ਅਨਵਯ ਦ੍ਰਵਿੜ ਦਾ ਨਾਂ ਵੀ ਸ਼ਾਮਲ ਹੈ।

ਆਰਿਆਵੀਰ ਸਹਿਵਾਗ ਦੀ ਗੱਲ ਕਰੀਏ ਤਾਂ ਉਹ ਇੱਕ ਓਪਨਿੰਗ ਬੱਲੇਬਾਜ਼ ਹਨ। ਆਪਣੇ ਪਿਤਾ ਵਾਂਗ ਉਹ ਵੀ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਰਾਹੁਲ ਦ੍ਰਾਵਿੜ ਦੇ ਬੇਟੇ ਅਨਵਯ ਵਿਕਟਕੀਪਰ-ਬੱਲੇਬਾਜ਼ ਹਨ ਅਤੇ ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹਨ। (PC-ਸੋਸ਼ਲ ਮੀਡੀਆ)

ਆਰਿਆਵੀਰ ਸਹਿਵਾਗ ਦੀ ਗੱਲ ਕਰੀਏ ਤਾਂ ਉਹ ਇੱਕ ਓਪਨਿੰਗ ਬੱਲੇਬਾਜ਼ ਹਨ। ਆਪਣੇ ਪਿਤਾ ਵਾਂਗ ਉਹ ਵੀ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਰਾਹੁਲ ਦ੍ਰਾਵਿੜ ਦੇ ਬੇਟੇ ਅਨਵਯ ਵਿਕਟਕੀਪਰ-ਬੱਲੇਬਾਜ਼ ਹਨ ਅਤੇ ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹਨ।

ਅੰਡਰ-19 ਟੀਮ 21 ਸਤੰਬਰ ਤੋਂ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡੇਗੀ। ਇਹ ਤਿੰਨ ਮੈਚਾਂ ਦੀ ਸੀਰੀਜ਼ ਰਾਜਕੋਟ ਵਿੱਚ ਹੋਵੇਗੀ। ਪਹਿਲਾ ਵਨਡੇ 18 ਸਤੰਬਰ ਨੂੰ, ਦੂਜਾ 21 ਸਤੰਬਰ ਨੂੰ ਅਤੇ ਤੀਜਾ 23 ਸਤੰਬਰ ਨੂੰ ਖੇਡਿਆ ਜਾਵੇਗਾ। (PC-ਸੋਸ਼ਲ ਮੀਡੀਆ)

ਅੰਡਰ-19 ਟੀਮ 21 ਸਤੰਬਰ ਤੋਂ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡੇਗੀ। ਇਹ ਤਿੰਨ ਮੈਚਾਂ ਦੀ ਸੀਰੀਜ਼ ਰਾਜਕੋਟ । (PC-ਸੋਸ਼ਲ ਮੀਡੀਆ)ਵਿੱਚ ਹੋਵੇਗੀ। ਪਹਿਲਾ ਵਨਡੇ 18 ਸਤੰਬਰ ਨੂੰ, ਦੂਜਾ 21 ਸਤੰਬਰ ਨੂੰ ਅਤੇ ਤੀਜਾ 23 ਸਤੰਬਰ ਨੂੰ ਖੇਡਿਆ ਜਾਵੇਗਾ
ਭਾਰਤ ਦੀ ਅੰਡਰ-19 ਟੀਮ ਟੀਮ: ਲਕਸ਼ੈਰਾਏਚੰਦਾਨੀ (ਕਪਤਾਨ), ਯਸ਼ਵਰਧਨ ਚੌਹਾਨ (ਉਪ-ਕਪਤਾਨ), ਰਜਤ ਬਘੇਲ, ਆਰਿਆਵੀਰ ਸਹਿਵਾਗ, ਵੀ.ਕੇ. ਵਿਨੀਤ, ਕੁਸ਼ਾਗ੍ਰ ਓਝਾ, ਅਰਜੁਨ ਰਾਜਪੂਤ, ਮਨਲ ਚੌਹਾਨ, ਅਨਵਯ ਦ੍ਰਾਵਿੜ, ਵੀ. ਯਸ਼ਵੀਰ, ਰੋਹਿਤ ਯਾਦਵ, ਸ਼ਵਿਨ ਵਿਨੋਦ, ਮੋਹਿਤ ਉਲਵਾ, ਚਿਗੁਰਪਤੀ ਵੈਂਕਟਾ, ਅਤੇ ਕਾਵਿਆ ਪਟੇਲ। (PC-ਸੋਸ਼ਲ ਮੀਡੀਆ)
ਭਾਰਤ ਦੀ ਅੰਡਰ-19 ਟੀਮ ਟੀਮ: ਲਕਸ਼ੈਰਾਏਚੰਦਾਨੀ (ਕਪਤਾਨ), ਯਸ਼ਵਰਧਨ ਚੌਹਾਨ (ਉਪ-ਕਪਤਾਨ), ਰਜਤ ਬਘੇਲ, ਆਰਿਆਵੀਰ ਸਹਿਵਾਗ, ਵੀ.ਕੇ. ਵਿਨੀਤ, ਕੁਸ਼ਾਗ੍ਰ ਓਝਾ, ਅਰਜੁਨ ਰਾਜਪੂਤ, ਮਨਲ ਚੌਹਾਨ, ਅਨਵਯ ਦ੍ਰਾਵਿੜ, ਵੀ. ਯਸ਼ਵੀਰ, ਰੋਹਿਤ ਯਾਦਵ, ਸ਼ਵਿਨ ਵਿਨੋਦ, ਮੋਹਿਤ ਉਲਵਾ, ਚਿਗੁਰਪਤੀ ਵੈਂਕਟਾ, ਅਤੇ ਕਾਵਿਆ ਪਟੇਲ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments