ਖੂਬਸੂਰਤੀ ਦੇ ਮਾਮਲੇ ‘ਚ Bollywood ਦੀਆਂ ਖੂਬਸੂਰਤ ਹਸਤੀਆਂ ਨੂੰ ਟੱਕਰ ਦੇਣ ਵਾਲੀ ਸੋਸ਼ਲ ਮੀਡੀਆ Influencer Sofia Ansari Internet ਉੱਪਰ ਛਾਈ ਹੋਈ ਹੈ।
Sofia ਦਾ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਲੀਕ ਹੋਇਆ ਹੈ। Sofiaਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ Social media influencers ਦੀ ਨੈੱਟ ਵਰਥ ਕੀ ਹੈ। ਆਓ ਜਾਣਦੇ ਹਾਂ ਸੋਫੀਆ ਕੋਲ ਕਿੰਨੀ ਜਾਇਦਾਦ ਹੈ?
Sofia ਦੀ ਨੈੱਟ ਵਰਥ ਕੀ ਹੈ? ਸੂਤਰਾਂ ਮੁਤਾਬਕ ਜੇਕਰ ਸੋਫੀਆ ਅੰਸਾਰੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਸੋਫੀਆ ਇਕ ਮਹੀਨੇ ‘ਚ 5 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਦੀ ਹੈ। ਉਸ ਦੀ ਅੰਦਾਜ਼ਨ ਕੁੱਲ ਜਾਇਦਾਦ 2 ਕਰੋੜ ਰੁਪਏ ਹੈ।
ਧਿਆਨ ਯੋਗ ਹੈ ਕਿ Sofia ਇੱਕ ਮਾਡਲ ਅਤੇ ਸੋਸ਼ਲ ਮੀਡੀਆ ਸੈਲੀਬ੍ਰਿਟੀ ਹੈ ਅਤੇ ਉਸਦੀ ਕੋਈ ਤੈਅ ਤਨਖਾਹ ਨਹੀਂ ਹੈ। ਸੋਫੀਆ ਕੋਲ ਆਮਦਨ ਦੇ ਵੱਖ-ਵੱਖ ਸਰੋਤ ਹਨ, ਜਿਸ ਵਿੱਚ ਮਾਡਲਿੰਗ ਨੌਕਰੀਆਂ, ਸਪਾਂਸਰਸ਼ਿਪ ਅਤੇ ਬ੍ਰਾਂਡ ਸਾਂਝੇਦਾਰੀ ਸ਼ਾਮਲ ਹਨ।
Sofia ਨਾਲ ਜੁੜਿਆ ਨਵਾਂ ਮਾਮਲਾ ਕੀ ? ਜ਼ਿਕਰਯੋਗ ਹੈ ਕਿ Sofia Ansari ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਫੀਆ ਦਾ ਇਕ ਪ੍ਰਾਈਵੇਟ ਵੀਡੀਓ ਲੀਕ ਹੋਣ ਦੀ ਚਰਚਾ ਹੈ।
Sofia Social media ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਲੇਟੈਸਟ ਵੀਡੀਓ ਅਤੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਸੋਫੀਆ ਦੇ 13.2 ਮਿਲੀਅਨ ਫਾਲੋਅਰਜ਼ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਫੀਆ ਟਿੱਕਟੌਕ ‘ਤੇ ਵੀ ਮਸ਼ਹੂਰ ਸੀ।
Tiktok ‘ਤੇ ਵੀ ਮਸ਼ਹੂਰ ਸੀ Sofia ਦੱਸ ਦੇਈਏ ਕਿ Sofia Ansari ਦਾ ਜਨਮ 20 ਅਪ੍ਰੈਲ 1996 ਨੂੰ ਸੂਰਤ, ਗੁਜਰਾਤ ਵਿੱਚ ਹੋਇਆ ਸੀ। ਸੋਫੀਆ ਸੋਸ਼ਲ ‘ਤੇ ਕਾਫੀ ਮਸ਼ਹੂਰ ਹੈ।
ਜਦੋਂ ਸੋਫੀਆ TikTok ‘ਤੇ ਸੀ, ਉਸ ਦੇ 5 ਮਿਲੀਅਨ ਫਾਲੋਅਰਜ਼ ਸਨ। ਜੋ ਹੁਣ ਇੰਸਟਾਗ੍ਰਾਮ ‘ਤੇ ਦੁੱਗਣੇ ਹੋ ਗਏ ਹਨ। ਸੋਫੀਆ ਇੰਟਰਨੈੱਟ ਦੀ ਦੁਨੀਆ ‘ਚ ਇੱਕ ਜਾਣੀ-ਪਛਾਣੀ ਸ਼ਖਸੀਅਤ ਬਣ ਚੁੱਕੀ ਹੈ, ਜਿਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ।