HomeDeshCM ਮਾਨ ਦਾ ਵੱਡਾ ਐਲਾਨ- ਪੰਜਾਬ ਪੁਲਿਸ ਵਿਚ ਹੋਣਗੀਆਂ 10 ਹਜ਼ਾਰ ਨਵੀਆਂ... Deshlatest NewsPanjab CM ਮਾਨ ਦਾ ਵੱਡਾ ਐਲਾਨ- ਪੰਜਾਬ ਪੁਲਿਸ ਵਿਚ ਹੋਣਗੀਆਂ 10 ਹਜ਼ਾਰ ਨਵੀਆਂ ਭਰਤੀਆਂ By admin June 18, 2024 0 126 Share FacebookTwitterPinterestWhatsApp ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਲੰਮਾ ਚੋਣ ਜ਼ਾਬਤਾ ਲੱਗਾ ਹੈ ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਲੰਮਾ ਚੋਣ ਜ਼ਾਬਤਾ ਲੱਗਾ ਹੈ, ਜਿਸ ਕਾਰਨ ਹਰ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਠੱਪ ਹੋ ਗਈਆਂ ਹਨ। ਹੁਣ ਅਸੀਂ ਉਹੀ ਸਕੀਮਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਕੁਝ ਚੱਲ ਰਹੀਆਂ ਸਕੀਮਾਂ ਨੂੰ ਜਾਰੀ ਰੱਖ ਰਹੇ ਹਾਂ ਅਤੇ ਕੁਝ ਨਵੀਆਂ ਸਕੀਮਾਂ ਸ਼ੁਰੂ ਕਰ ਰਹੇ ਹਾਂ। Share FacebookTwitterPinterestWhatsApp Previous articleਪੰਜਾਬ ਦੇ ਰੇਲਵੇ ਸਟੇਸ਼ਨ ਅੱਤਵਾਦੀਆਂ ਦੇ ਨਿਸ਼ਾਨੇ ‘ਤੇ, ਮਿਲਿਆ ਧਮਕੀ ਭਰਿਆ ਪੱਤਰ, ਪੰਜਾਬ ‘ਚ ਰੇਲਵੇ ਸਟੇਸ਼ਨਾਂ ਉੱਤੇ ਸੁਰੱਖਿਆ ਸਖ਼ਤNext articleਲੋਕਾਂ ਦੀ ਹੁੰਦੀ ਖੱਜਲ ਖੁਆਰੀ ਸਾਹਮਣੇ ਆਈ ਤਾਂ DC ਤੇ SSP ਸਿੱਧੇ ਤੌਰ ‘ਤੇ ਹੋਣਗੇ ਜ਼ਿੰਮੇਵਾਰ : CM ਮਾਨ adminhttps://punjabbuzz.com/Punjabi RELATED ARTICLES Desh Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI ਦੀਆਂ ਰੇਡਾਂ ਨੂੰ ਦੱਸਿਆ ਕੋਝੀ ਚਾਲ April 25, 2026 Desh Ajnala ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਇਕ ਹਿਰਾਸਤ ‘ਚ ਭੇਜਿਆ, VC ਰਾਹੀਂ ਹੋਈ ਪੇਸ਼ੀ April 25, 2026 Desh PM Modi ਤੇ Trump ਦੀ ਜੂਨ ‘ਚ ਹੋ ਸਕਦੀ ਹੈ ਮੁਲਾਕਾਤ, G7 ਸੰਮੇਲਨ ਲਈ ਫਰਾਂਸ ਵਿੱਚ ਹੋਣਗੇ ਦੋਵੇਂ ਨੇਤਾ April 25, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Meet Hayer ਦਾ ਭਾਜਪਾ ‘ਤੇ ਤਿੱਖਾ ਹਮਲਾ : ‘ਆਪ’ ਆਗੂਆਂ ’ਤੇ ED-CBI ਦੀਆਂ ਰੇਡਾਂ ਨੂੰ ਦੱਸਿਆ ਕੋਝੀ ਚਾਲ April 25, 2026 Ajnala ਅਦਾਲਤ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਨਿਆਇਕ ਹਿਰਾਸਤ ‘ਚ ਭੇਜਿਆ, VC ਰਾਹੀਂ ਹੋਈ ਪੇਸ਼ੀ April 25, 2026 PM Modi ਤੇ Trump ਦੀ ਜੂਨ ‘ਚ ਹੋ ਸਕਦੀ ਹੈ ਮੁਲਾਕਾਤ, G7 ਸੰਮੇਲਨ ਲਈ ਫਰਾਂਸ ਵਿੱਚ ਹੋਣਗੇ ਦੋਵੇਂ ਨੇਤਾ April 25, 2026 Diljit ਨੇ ਸਟੇਜ ‘ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ; ਕੈਨੇਡਾ ਸ਼ੋਅ ‘ਚ ਮਾਂ ਨੂੰ ਗਲੇ ਲਗਾ ਕੇ ਹੋਏ ਭਾਵੁਕ April 25, 2026 Load more Recent Comments