Saturday, December 20, 2025
Google search engine
HomeDeshLok Sabha Election Result 2024 : ਐਕਸ਼ਨ ਮੋਡ 'ਚ I.N.D.I.A., ਸ਼ਾਮ 5...

Lok Sabha Election Result 2024 : ਐਕਸ਼ਨ ਮੋਡ ‘ਚ I.N.D.I.A., ਸ਼ਾਮ 5 ਵਜੇ ਕਰਨਗੇ ਪ੍ਰੈੱਸ ਕਾਨਫਰੰਸ ਕਰਨਗੇ ਰਾਹੁਲ-ਖੜਗੇ , ਕੱਲ ਹੋਵੇਗੀ ਗਠਜੋੜ ਦੀ ਬੈਠਕ

ਲੋਕ ਸਭਾ ਚੋਣ 2024 (Lok Sabha Election Result 2024 LIVE) ਦੀ ਵੋਟਿੰਗ ਤੋਂ ਬਾਅਦ ਅੱਜ ਭਾਜਪਾ ਅਤੇ ਕਾਂਗਰਸ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ

ਲੋਕ ਸਭਾ ਚੋਣ 2024 (Lok Sabha Election Result 2024 LIVE) ਦੀ ਵੋਟਿੰਗ ਤੋਂ ਬਾਅਦ ਅੱਜ ਭਾਜਪਾ ਅਤੇ ਕਾਂਗਰਸ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨਾਂ ਵਿੱਚ ਐਨਡੀਏ ਨੂੰ ਬਹੁਮਤ ਮਿਲ ਰਿਹਾ ਹੈ। ਆਈ.ਐਨ.ਡੀ.ਆਈ.ਏ. 250 ਸੀਟਾਂ ‘ਤੇ ਅੱਗੇ ਹੈ।

ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਅੱਜ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਕੱਲ੍ਹ I.N.D.I.A ਗਠਜੋੜ ਦੇ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments