ਭਾਜਪਾ ਦੇ ਡਾਕਟਰ ਸੁਭਾਸ਼ ਸ਼ਰਮਾ, ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਇਸ ਵਾਰ ਚੰਡੀਗੜ੍ਹ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੀ ਥਾਂ ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਡਾਕਟਰ ਸੁਭਾਸ਼ ਸ਼ਰਮਾ, ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ। ਮਾਲਵਿੰਦਰ ਕੰਗ ‘ਆਪ’ ਦੇ ਮੁੱਖ ਬੁਲਾਰੇ ਹਨ ਕੇ ਲਗਾਤਾਰ ਉਹ ਸਭ ਤੋਂ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ 10827 ਨਾਲ ਵਿਜੇ ਇੰਦਰ ਸਿੰਗਲਾ ਰਹੇ। 126405 ਨਾਲ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਦੇ ਤੀਜੇ ਨੰਬਰ ‘ਤੇ ਰਹੇ।
ਮਲਵਿੰਦਰ ਸਿੰਘ ਕੰਗ ਆਪ : 302494
ਵਿਜੇ ਇੰਦਰ ਸਿੰਗਲਾ: 290888
ਡਾਕਟਰ ਸੁਭਾਸ਼ ਸ਼ਰਮਾ ਭਾਜਪਾ: 180920
ਪ੍ਰੇਮ ਸਿੰਘ ਚੰਦੂਮਾਜਰਾ : 114049
ਜਸਵੀਰ ਸਿੰਘ ਗੜ੍ਹੀ ਬਸਪਾ: 89378





