HomeDeshਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ Deshlatest NewsPanjab ਪੰਜਾਬ ‘ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ By admin December 26, 2024 0 263 Share FacebookTwitterPinterestWhatsApp 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ (PU) ਵਲੋਂ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਨੇ ਸੂਚਿਤ ਕੀਤਾ ਹੈ ਕਿ ਪੰਜਾਬ ‘ਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ/ਸੰਸਥਾਵਾਂ/ਖੇਤਰੀ ਕੇਂਦਰ/ਦਿਹਾਤੀ ਕੇਂਦਰ/ਕਾਂਸਟੀਚੂਐਂਟ ਕਾਲਜ/ਐਫੀਲੀਏਟਿਡ ਕਾਲਜ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਇਹ ਛੁੱਟੀ ‘ਸ਼ਹੀਦੀ ਜੋੜ ਮੇਲ’ ਦੇ ਸਬੰਧ ਵਿਚ ਕੀਤੀ ਗਈ ਹੈ। ਹਾਲਾਂਕਿ ਸਾਰੀਆਂ ਮੀਟਿੰਗਾਂ ਅਤੇ ਪ੍ਰੀਖਿਆਵਾਂ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ। Share FacebookTwitterPinterestWhatsApp Previous articleJagjit Singh Dallewal ਨੂੰ ਮਿਲਨ ਪਹੁੰਚੇ ਸੂਬੇ ਦੇ 7 ਮੰਤਰੀ, ਮਰਨ ਵਰਤ ਤੋੜਨ ਦੀ ਕੀਤੀ ਅਪੀਲNext articlePushpa 2 ਸੰਧਿਆ ਥੀਏਟਰ ਮਾਮਲੇ ‘ਚ ਅੱਲੂ ਅਰਵਿੰਦ ਦਾ ਵੱਡਾ ਐਲਾਨ adminhttps://punjabbuzz.com/Punjabi RELATED ARTICLES Desh ਕੈਨੇਡਾ ‘ਚ ਡਿਪੋਰਟੇਸ਼ਨ ਨਿਯਮਾਂ ‘ਚ ਬਦਲਾਅ, ਰਿਫਿਊਜ਼ੀਆਂ ਲਈ 6 ਨਵੇਂ ਨਿਯਮ ਲਾਗੂ June 22, 2026 latest News ਕਰਨ ਔਜਲਾ ਦੇ ਸ਼ੋਅ ‘ਚ ਵਿਰਾਟ ਕੋਹਲੀ ਦੀ ਸਰਪ੍ਰਾਈਜ਼ ਐਂਟਰੀ, 54 ਸਕਿੰਟ ਦੀ ਵੀਡੀਓ ਵਾਇਰਲ June 22, 2026 Desh ਚਨਾਰਥਲ ਕਲਾਂ ਲੋਕ ਮਿਲਣੀ ਕਰਨ ਪਹੁੰਚੇ CM ਮਾਨ, ਪਿੰਡ ਦੇ ਵਿਕਾਸ ਲਈ ਦਿੱਤੇ 51 ਲੱਖ; ਅਕਾਲੀ ਦਲ ‘ਤੇ ਕੀਤੇ ਤਿੱਖੇ ਵਾਰ June 22, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਕੈਨੇਡਾ ‘ਚ ਡਿਪੋਰਟੇਸ਼ਨ ਨਿਯਮਾਂ ‘ਚ ਬਦਲਾਅ, ਰਿਫਿਊਜ਼ੀਆਂ ਲਈ 6 ਨਵੇਂ ਨਿਯਮ ਲਾਗੂ June 22, 2026 ਕਰਨ ਔਜਲਾ ਦੇ ਸ਼ੋਅ ‘ਚ ਵਿਰਾਟ ਕੋਹਲੀ ਦੀ ਸਰਪ੍ਰਾਈਜ਼ ਐਂਟਰੀ, 54 ਸਕਿੰਟ ਦੀ ਵੀਡੀਓ ਵਾਇਰਲ June 22, 2026 ਚਨਾਰਥਲ ਕਲਾਂ ਲੋਕ ਮਿਲਣੀ ਕਰਨ ਪਹੁੰਚੇ CM ਮਾਨ, ਪਿੰਡ ਦੇ ਵਿਕਾਸ ਲਈ ਦਿੱਤੇ 51 ਲੱਖ; ਅਕਾਲੀ ਦਲ ‘ਤੇ ਕੀਤੇ ਤਿੱਖੇ ਵਾਰ June 22, 2026 ਅੰਮ੍ਰਿਤਸਰ ਦੇ 88 ਫੁੱਟ ਰੋਡ ‘ਤੇ ਦੇਰ ਰਾਤ ਫਾਈਰਿੰਗ, ਇੱਕ ਵਿਅਕਤੀ ਜ਼ਖ਼ਮੀ; ਕਾਰ ਸਵਾਰ ਨੌਜਵਾਨ ‘ਤੇ ਦੋ ਹਮਲਾਵਰਾਂ ਨੇ ਕੀਤੀ ਗੋਲਾਬਾਰੀ June 22, 2026 Load more Recent Comments