Wednesday, October 28, 2026
Google search engine
HomeDeshਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ 'ਤੇ ਪੁੱਜੀ...

ਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ ‘ਤੇ ਪੁੱਜੀ Raha

ਇੱਕ ਵਾਰ ਫਿਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਜੇਹ ਅਲੀ ਖਾਨ ਦੇ ਜਨਮਦਿਨ ਦੀ ਪਾਰਟੀ ਵਿਚ ਉਨ੍ਹਾਂ ਦੀ ਬੇਟੀ ਰਾਹਾ ਕਪੂਰ ਦੀ ਝਲਕ ਦੇਖਣ ਨੂੰ ਮਿਲੀ। ਪਾਰਟੀ ‘ਚ ਰਾਹਾ ਕਪੂਰ ਆਪਣੇ ਹੈਂਡਸਮ ਡੈਡੀ ਰਣਬੀਰ ਕਪੂਰ ਨਾਲ ਟਵੀਨਿੰਗ ਕੀਤੀ ਹੋਈ ਸੀ। ਰਾਹਾ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਰਣਬੀਰ ਅਤੇ ਆਲੀਆ ਦੀ ਬੇਟੀ ਦੀ ਕਿਊਟੈਂਸ ਦੇਖ ਕੇ ਹਰ ਕੋਈ ਹੈਰਾਨ ਹੈ।
ਰਣਬੀਰ ਜੇਹ ਅਲੀ ਖਾਨ ਦੀ ਗਰੈਂਡ ਬਰਥਡੇ ਪਾਰਟੀ ‘ਚ ਰਾਹਾ ਨਾਲ ਹੀ ਪਹੁੰਚੇ ਸਨ। ਜਦੋਂ ਕਿ ਰਾਹਾ ਦੀ ਮਾਂ ਦਿਖਾਈ ਨਹੀਂ ਦਿੱਤੀ।ਤੁਹਾਨੂੰ ਦੱਸ ਦੇਈਏ ਕਿ ਕ੍ਰਿਸਮਸ ‘ਤੇ ਪਹਿਲੀ ਵਾਰ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਰਾਹਾ ਦੀ ਝਲਕ ਦਿਖਾਈ। ਉਸ ਸਮੇਂ ਵੀ ਉਹ ਆਪਣੇ ਪਿਤਾ ਦੀ ਗੋਦ ਵਿੱਚ ਨਜ਼ਰ ਆਈ ਸੀ। ਇਸ ਜਨਮਦਿਨ ਪਾਰਟੀ ‘ਚ ਰਾਹਾ ਅਤੇ ਰਣਬੀਰ ਤੋਂ ਇਲਾਵਾ ਨੇਹਾ ਧੂਪੀਆ, ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਸਮੇਤ ਕਈ ਵੱਡੇ ਸਿਤਾਰੇ ਸ਼ਾਮਲ ਹੋਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments