HomeDeshਮੂਲੀ ਦੇ ਜੂਸ ਦੇ ਜਾਦੂਈ ਸਿਹਤ ਲਾਭਾਂ ਨੂੰ ਜਾਣਨ ਤੋਂ ਬਾਅਦ ਤੁਸੀਂ... Deshlatest News ਮੂਲੀ ਦੇ ਜੂਸ ਦੇ ਜਾਦੂਈ ਸਿਹਤ ਲਾਭਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਪੁੱਛੋਗੇ ਕਿ ਇਹ ਪਹਿਲਾਂ ਕਿਉਂ ਨਹੀਂ ਦੱਸਿਆ By admin January 23, 2024 0 134 Share FacebookTwitterPinterestWhatsApp ਸਰਦੀਆਂ ‘ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤੇ ਮੌਸਮੀ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਮੂਲੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਘੱਟ ਬੀਪੀ ਦੀ ਸਥਿਤੀ ਵਿੱਚ ਮੂਲੀ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਮੂਲੀ ‘ਚ ਪਾਇਆ ਜਾਣ ਵਾਲਾ ਸੋਡੀਅਮ ਨਮਕ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ ਤੇ ਬੀਪੀ ਨੂੰ ਮੈਨਟੇਨ ਰੱਖਦਾ ਹੈ। ਮੂਲੀ ਦਾ ਜੂਸ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਇਸ ਨਾਲ ਗੈਸ, ਬਦਹਜ਼ਮੀ ਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ‘ਚ ਮੌਜੂਦ ਫਾਈਬਰ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਸਰਦੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮੂਲੀ ਦਾ ਜੂਸ ਪੀ ਸਕਦੇ ਹੋ। ਇਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਮੌਸਮੀ ਬਿਮਾਰੀਆਂ ਤੋਂ ਬਚਾ ਸਕਦਾ ਹੈ। ਖੁਜਲੀ, ਧੱਫੜ, ਮੁਹਾਸੇ ਵਰਗੀਆਂ ਸਮੱਸਿਆਵਾਂ ਵਿੱਚ ਮੂਲੀ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ ਤੇ ਚਮੜੀ ਸਿਹਤਮੰਦ ਰਹਿੰਦੀ ਹੈ। ਇਹ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਬਹੁਤ ਕਾਰਗਰ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਮੂਲੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਲਈ ਇਸ ਦਾ ਜੂਸ ਪੀਣ ਨਾਲ ਤੁਹਾਡੀ ਭੁੱਖ ਘਟ ਜਾਂਦੀ ਹੈ। ਪੇਟ ਭਰਿਆ ਮਹਿਸੂਸ ਹੁੰਦਾ ਹੈ ਤੇ ਭਾਰ ਘੱਟ ਹੁੰਦਾ ਹੈ। Share FacebookTwitterPinterestWhatsApp Previous articleUPI Payment ਕਰਨ ਵਾਲਿਆਂ ਲਈ ਖ਼ੁਸ਼ਖਬਰੀNext articleਮੋਟਾਪੇ ਤੋਂ ਹੋ ਪ੍ਰੇਸ਼ਾਨ ਤਾਂ ਇੰਝ ਕਰੋ ਕੱਚੇ ਨਾਰੀਅਲ ਦਾ ਸੇਵਨ adminhttps://punjabbuzz.com/Punjabi RELATED ARTICLES Desh ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Desh Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Desh Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ October 26, 2026 Load more Recent Comments