Thursday, October 22, 2026
Google search engine
HomeDeshਹਾਈ ਕੋਰਟ ਨੇ Diljit Dosanjh ਦੇ ਸ਼ੋਅ ਸਬੰਧੀ DGP, DC ਤੇ ਯੂਨੀਵਰਸਿਟੀ...

ਹਾਈ ਕੋਰਟ ਨੇ Diljit Dosanjh ਦੇ ਸ਼ੋਅ ਸਬੰਧੀ DGP, DC ਤੇ ਯੂਨੀਵਰਸਿਟੀ ਦੇ VC ਨੂੰ ਜਾਰੀ ਕੀਤਾ ਨੋਟਿਸ

ਲੁਧਿਆਣਾ ‘ਚ ਸ਼ੋਅ ਦੌਰਾਨ ਦਿਲਜੀਤ ਦੁਸਾਂਝ ਵੱਲੋਂ ਗਾਏ ਗਏ ਗੀਤਾਂ ਨੂੰ ਲੈ ਕੇ ਕੋਰਟ ਦੀ ਉਲੰਘਣਾ ਮਾਮਲੇ ‘ਤੇ ਅੱਜ ਸੁਣਵਾਈ ਹੋਈ।

ਲ਼ੁਧਿਆਣਾ ‘ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੇ ਸ਼ੋਅ ਦੌਰਾਨ ਗੀਤਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਗ੍ਰਹਿ ਵਿਭਾਗ ਦੇ ਪ੍ਰਮੁਖ ਸਕੱਤਰ, ਡੀਜੀਪੀ, ਡੀਸੀ ਲੁਧਿਆਣਾ, ਪੀਪੀਸੀਬੀ ਅਤੇ ਪੀਏਯੂ ਦੇ ਵਾਈਸ ਚਾਂਸਲਰ ਤੋਂ ਜਵਾਬ ਮੰਗਿਆ ਹੈ।
ਅਸਲ ਵਿਚ ਲੁਧਿਆਣਾ ‘ਚ ਸ਼ੋਅ ਦੌਰਾਨ ਦਿਲਜੀਤ ਦੁਸਾਂਝ ਵੱਲੋਂ ਗਾਏ ਗਏ ਗੀਤਾਂ ਨੂੰ ਲੈ ਕੇ ਕੋਰਟ ਦੀ ਉਲੰਘਣਾ ਮਾਮਲੇ ‘ਤੇ ਅੱਜ ਸੁਣਵਾਈ ਹੋਈ। ਇਹ ਪਟੀਸ਼ਨ ਪੰਡਿਤ ਰਾਓ ਧਰਨਾਵਰ ਨੇ ਦਾਇਰ ਕੀਤੀ ਸੀ। ਇਸ ਤੋਂ ਬਾਅਦ ਕੋਰਟ ਨੇ ਨੋਟਿਸ ਜਾਰੀ ਕਰ ਕੇ 7 ਫਰਵਰੀ 2025 ਤਕ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments