HomeDeshਧਰਮਿੰਦਰ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੇਮਾ ਮਾਲਿਨੀ Deshlatest News ਧਰਮਿੰਦਰ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੇਮਾ ਮਾਲਿਨੀ By admin January 17, 2024 0 138 Share FacebookTwitterPinterestWhatsApp ਧਰਮਿੰਦਰ ਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹੀ ਹੈ। ਅੱਜ ਵੀ ਇਨ੍ਹਾਂ ਦੋਵਾਂ ਦੇ ਪਿਆਰ ਦੇ ਕਿੱਸੇ ਮਸ਼ਹੂਰ ਹਨ। ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਹੜੀ ਸਕੀਮ ਨਾਲ ਧਰਮਿੰਦਰ ਨੇ ਹੇਮਾ ਤੋਂ ਹਾਂ ਕਰਵਾਈ ਸੀ। ਧਰਮਿੰਦਰ ਸ਼ਾਦੀਸ਼ੁਦਾ ਸਨ, ਪਰ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਦਿਲ ਦੇ ਦਿੱਤਾ ਸੀ। ਹੇਮਾ ਉਸ ਸਮੇਂ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਸੀ, ਅਜਿਹੇ ‘ਚ ਹਰ ਕੋਈ ਉਨ੍ਹਾਂ ‘ਤੇ ਫਿਦਾ ਸੀ, ਪਰ ਧਰਮਿੰਦਰ ਦਾ ਪਿਆਰ ਹੇਮਾ ਲਈ ਜਨੂੰਨ ਦੀ ਹੱਦ ਤੱਕ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪਹਿਲਾਂ ਹੇਮਾ ਮਾਲਿਨੀ ਕਦੇ ਵੀ ਧਰਮਿੰਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਜੀ ਹਾਂ, ਇਸ ਗੱਲ ਦਾ ਖੁਲਾਸਾ ਖੁਦ ਬਾਲੀਵੁੱਡ ਦੀ ਡ੍ਰੀਮ ਗਰਲ ਨੇ ਸਿੰਮੀ ਗਰੇਵਾਲ ਦੇ ਸ਼ੋਅ ‘ਤੇ ਕੀਤਾ। ਉਸ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਸੋਚਦੀ ਸੀ ਕਿ ਉਹ ਧਰਮਿੰਦਰ ਵਰਗੇ ਕਿਸੇ ਸ਼ਖਸ਼ ਨਾਲ ਵਿਆਹ ਕਰੇਗੀ ਪਰ ਉਹ ਧਰਮਿੰਦਰ ਨਾਲ ਕਦੇ ਵਿਆਹ ਨਹੀਂ ਕਰੇਗੀ। ਇਸ ਦਾ ਕਾਰਨ ਦੱਸਦੇ ਹੋਏ ਹੇਮਾ ਨੇ ਕਿਹਾ ਸੀ, ‘ਜਦੋਂ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਤਾਂ ਫਿਰ ਕੋਈ ਹੈਂਡਸਮ ਲੱਗਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਨਾਲ ਵਿਆਹ ਕਰ ਲਓ। ਇਸ ਲਈ ਮੈਂ ਧਰਮ ਜੀ ਨਾਲ ਕੰਮ ਕਰਨਾ ਜਾਰੀ ਰੱਖਿਆ। ਅਸੀਂ ਆਪਣਾ ਜ਼ਿਆਦਾਤਰ ਸਮਾਂ ਇੱਕ ਦੂਜੇ ਨਾਲ ਬਿਤਾਉਂਦੇ ਸੀ। ਕਈ ਵਾਰ ਅਸੀਂ ਸ਼ੂਟਿੰਗ ਲਈ ਇਕੱਠੇ ਮੁੰਬਈ ਤੋਂ ਬਾਹਰ ਜਾਂਦੇ ਸੀ। ਉਨ੍ਹਾਂ ਦਾ ਇੱਕ ਦੂਜੇ ਨਾਲ ਜੁੜ ਜਾਣਾ ਸੁਭਾਵਿਕ ਸੀ। ਹੇਮਾ ਨੇ ਅੱਗੇ ਦੱਸਿਆ ਕਿ ‘ਫਿਰ ਇਕ ਦਿਨ ਅਚਾਨਕ ਮੈਂ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਹਾਨੂੰ ਹੁਣੇ ਮੇਰੇ ਨਾਲ ਵਿਆਹ ਕਰਨਾ ਹੋਵੇਗਾ। ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੈਂ ਤਿਆਰ ਹਾਂ। ਪਰ ਇਹ ਸਭ ਬਹੁਤ ਔਖਾ ਸੀ। ਕੋਈ ਵੀ ਮਾਤਾ-ਪਿਤਾ ਇਸ ਤਰ੍ਹਾਂ ਦੇ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ। ਦੱਸ ਦੇਈਏ ਕਿ ਦੋਹਾਂ ਦਾ ਵਿਆਹ ਸਾਲ 1980 ਵਿੱਚ ਹੋਇਆ ਸੀ। Share FacebookTwitterPinterestWhatsApp Previous articleਗੂਗਲ ਕਰਮਚਾਰੀਆਂ ‘ਤੇ ਲਟਕ ਰਹੀ ਛਾਂਟੀ ਦੀ ਤਲਵਾਰNext articleਸਰਦੂਲ ਸਿਕੰਦਰ ਨੇ ਅਮਰ ਨੂਰੀ ਨੂੰ ਗੀਤਾਂ ਵਾਲੀ ਕਾਪੀ ‘ਚ ‘ਆਈ ਲਵ ਯੂ’ ਲਿਖ ਕੇ ਕੀਤਾ ਸੀ ਪ੍ਰਪੋਜ਼ adminhttps://punjabbuzz.com/Punjabi RELATED ARTICLES Desh Canada ‘ਚ ਦਬੋਚਿਆ ਗਿਆ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਬਾਠ, ਵਿਧਾਇਕ ਸੰਧੂ ਨੇ ਵਿਧਾਨ ਸਭਾ ‘ਚ ਕੀਤਾ ਖ਼ੁਲਾਸਾ October 24, 2026 latest News Moga ‘ਚ ਡਰੱਗ ਵਿਭਾਗ ਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ; ਦੁਕਾਨ ਬੰਦ ਕਰਕੇ ਭੱਜਿਆ ਸੰਚਾਲਕ October 24, 2026 Desh ਰਾਜਪੁਰਾ ਦਾਣਾ ਮੰਡੀ ਪਹੁੰਚੇ CM ਮਾਨ: ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ-24 ਘੰਟਿਆਂ ‘ਚ ਹੋ ਰਹੀ ਸਿੱਧੀ ਅਦਾਇਗੀ October 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Canada ‘ਚ ਦਬੋਚਿਆ ਗਿਆ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਬਾਠ, ਵਿਧਾਇਕ ਸੰਧੂ ਨੇ ਵਿਧਾਨ ਸਭਾ ‘ਚ ਕੀਤਾ ਖ਼ੁਲਾਸਾ October 24, 2026 Moga ‘ਚ ਡਰੱਗ ਵਿਭਾਗ ਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ; ਦੁਕਾਨ ਬੰਦ ਕਰਕੇ ਭੱਜਿਆ ਸੰਚਾਲਕ October 24, 2026 ਰਾਜਪੁਰਾ ਦਾਣਾ ਮੰਡੀ ਪਹੁੰਚੇ CM ਮਾਨ: ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ-24 ਘੰਟਿਆਂ ‘ਚ ਹੋ ਰਹੀ ਸਿੱਧੀ ਅਦਾਇਗੀ October 24, 2026 Europe ‘ਚ ਅਰਬ ਸਪਰਿੰਗ ਦੀ ਆਹਟ? ਸੜਕਾਂ ‘ਤੇ ਭੜਕਦਾ ਗੁੱਸਾ ਤੇ ਢਹਿਦੇ ਸੱਤਾ ਦੇ ਕਿਲ੍ਹੇ October 24, 2026 Load more Recent Comments