HomeDeshਜਾਣੋ ਦੇਸੀ ਘਿਓ ਚਮੜੀ ਤੇ ਵਾਲਾਂ ਲਈ ਕਿੰਨਾ ਹੁੰਦਾ ਹੈ ਫਾਇਦੇਮੰਦ Deshlatest News ਜਾਣੋ ਦੇਸੀ ਘਿਓ ਚਮੜੀ ਤੇ ਵਾਲਾਂ ਲਈ ਕਿੰਨਾ ਹੁੰਦਾ ਹੈ ਫਾਇਦੇਮੰਦ By admin January 17, 2024 0 136 Share FacebookTwitterPinterestWhatsApp ਇਹ ਸਵਾਦ ਵਧਾਉਣ ਦੇ ਨਾਲ-ਨਾਲ ਘਿਓ ਚਮੜੀ ਅਤੇ ਵਾਲਾਂ ਲਈ ਵੀ ਅਦਭੁਤ ਕੰਮ ਕਰਦਾ ਹੈ। ਘਿਓ ਚਮੜੀ ਅਤੇ ਵਾਲਾਂ ਲਈ ਇੱਕ ਕੁਦਰਤੀ ਅਤੇ ਪ੍ਰਭਾਵਸ਼ਾਲੀ ਉਪਾਅ ਹੈ ਘਿਓ ਵਿਚ ਮੌਜੂਦ ਫੈਟੀ ਐਸਿਡ ਚਮੜੀ ਨੂੰ ਡੂੰਘਾਈ ਨਾਲ ਹਾਈਡ੍ਰੇਟ ਕਰਦੇ ਹਨ, ਜਿਸ ਨਾਲ ਖੁਸ਼ਕੀ ਦੂਰ ਹੁੰਦੀ ਹੈ ਅਤੇ ਚਮੜੀ ਨਰਮ ਅਤੇ ਚਮਕਦਾਰ ਬਣ ਜਾਂਦੀ ਹੈ। ਘਿਓ ਵਿੱਚ ਮੌਜੂਦ ਵਿਟਾਮਿਨ ਈ ਚਮੜੀ ਦੇ ਕੋਲੇਜਨ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਾਂ ਦੀ ਦਿੱਖ ਘੱਟ ਜਾਂਦੀ ਹੈ। ਘਿਓ ਦੇ ਐਂਟੀ-ਬੈਕਟੀਰੀਅਲ ਗੁਣ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਅਤੇ ਚਮੜੀ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੇ ਹਨ ਘਿਓ ‘ਚ ਮੌਜੂਦ ਵਿਟਾਮਿਨ ਈ ਧੁੱਪ ਨਾਲ ਹੋਣ ਵਾਲੀ ਲਾਲੀ ਅਤੇ ਜਲਣ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਘਿਓ ‘ਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਸੀਮਤ ਮਾਤਰਾ ‘ਚ ਹੀ ਕਰੋ। ਚਿਹਰੇ ‘ਤੇ ਲਗਾਉਣ ਵੇਲੇ ਬਹੁਤ ਘੱਟ ਮਾਤਰਾ ਦੀ ਵਰਤੋਂ ਕਰੋ ਅਤੇ ਇਸ ਨੂੰ ਵਾਲਾਂ ‘ਤੇ ਲਗਾਉਣ ਲਈ ਨਾਰੀਅਲ ਦੇ ਤੇਲ ਵਰਗੇ ਹਲਕੇ ਤੇਲ ਨਾਲ ਮਿਲਾਓ ਘਿਓ ਵਾਲਾਂ ਨੂੰ ਟੁੱਟਣ ਅਤੇ ਫੁੱਟਣ ਤੋਂ ਰੋਕਦਾ ਹੈ, ਜਿਸ ਨਾਲ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ। – ਘਿਓ ‘ਚ ਮੌਜੂਦ ਫੈਟੀ ਐਸਿਡ ਵਾਲਾਂ ਨੂੰ ਪੋਸ਼ਣ ਦਿੰਦੇ ਹਨ, ਜਿਸ ਨਾਲ ਉਹ ਚਮਕਦਾਰ ਅਤੇ ਨਰਮ ਬਣਦੇ ਹਨ। ਘਿਓ ‘ਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਸੀਮਤ ਮਾਤਰਾ ‘ਚ ਹੀ ਕਰੋ Share FacebookTwitterPinterestWhatsApp Previous articleਪੰਜਾਬ ‘ਚ ਅਜੇ ਠੰਢ ਤੋੜੇਗੀ ਰਿਕਾਰਡNext articleਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਵਿੱਚ ਮਦਦਗਾਰ ਹੈ ਅਜਵਾਇਣ adminhttps://punjabbuzz.com/Punjabi RELATED ARTICLES Desh ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Desh Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Desh Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ... October 26, 2026 Punjab ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ October 26, 2026 Chandigarh: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ October 26, 2026 Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ October 26, 2026 Load more Recent Comments