Homelatest Newsਜਬਰਨ ਵਸੂਲੀ ਮਾਮਲੇ 'ਚ MLA ਰਮਨ ਅਰੋੜਾ ਨੂੰ ਅਦਾਲਤ ਨੇ ਨਿਆਇਕ ਹਿਰਾਸਤ... latest NewsPanjabRajniti ਜਬਰਨ ਵਸੂਲੀ ਮਾਮਲੇ ‘ਚ MLA ਰਮਨ ਅਰੋੜਾ ਨੂੰ ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜਿਆ By admin September 13, 2025 0 198 Share FacebookTwitterPinterestWhatsApp MLA Raman Arora ਨੌਂ ਦਿਨ ਤਕ ਪੁਲਿਸ ਰਿਮਾਂਡ ‘ਤੇ ਸਨ ਤੇ ਇਸ ਦੌਰਾਨ ਰਾਮਾ ਮੰਡੀ ਪੁਲਿਸ ਨੇ ਉਨ੍ਹਾਂ ਤੋਂ ਜਬਰਨ ਵਸੂਲੀ ਦੇ ਮਾਮਲੇ ‘ਚ ਪੁੱਛਗਿੱਛ ਕੀਤੀ। ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਸ਼ਨਿਚਰਵਾਰ ਨੂੰ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਵਿਧਾਇਕ ਨੌਂ ਦਿਨ ਤਕ ਪੁਲਿਸ ਰਿਮਾਂਡ ‘ਤੇ ਸਨ ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਤੋਂ ਜਬਰਨ ਵਸੂਲੀ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਸੀ। Share FacebookTwitterPinterestWhatsApp Previous articleਐਨ.ਆਰ.ਆਈ ਦੇ ਘਰ ‘ਚੋਂ ਚੋਰੀ, ਥਾਰ-ਜੀਪ ਸਮੇਤ ਹੋਰ ਕੀਮਤੀ ਸਮਾਨ ਚੋਰੀ; 2 ਮੁਲਜ਼ਮ ਕਾਬੂNext articleAsia Cup ‘ਚ ਹੱਥ ਨਾ ਮਿਲਾਉਣ ‘ਤੇ ਭੜਕਿਆ Pakistan, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ adminhttps://punjabbuzz.com/Punjabi RELATED ARTICLES latest News Jalandhar ਦੇ ਇਕ ਹੋਟਲ ‘ਚ ਮਹਿਲਾ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼; ਮੌਕੇ ਤੋਂ ਡਾਇਰੀਆਂ ਬਰਾਮਦ October 24, 2026 latest News Ferozepur ‘ਚ 15 ਕਿਲੋ ਹੈਰੋਇਨ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ; ਮੋਟਰ ਸਾਈਕਲ ਤੋਂ ਸਪਲਾਈ ਦੇਣ ਜਾ ਰਹੇ ਸੀ ਤਸਕਰ October 24, 2026 latest News Gurdaspur ਦੇ ਡੀਸੀ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ, ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਈ ਜਾਵੇ; ਕਿਸਾਨ ਹੈਲਪਲਾਈਨ ਨੰਬਰ ਕੀਤਾ ਜਾਰੀ October 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Jalandhar ਦੇ ਇਕ ਹੋਟਲ ‘ਚ ਮਹਿਲਾ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼; ਮੌਕੇ ਤੋਂ ਡਾਇਰੀਆਂ ਬਰਾਮਦ October 24, 2026 Ferozepur ‘ਚ 15 ਕਿਲੋ ਹੈਰੋਇਨ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ; ਮੋਟਰ ਸਾਈਕਲ ਤੋਂ ਸਪਲਾਈ ਦੇਣ ਜਾ ਰਹੇ ਸੀ ਤਸਕਰ October 24, 2026 Gurdaspur ਦੇ ਡੀਸੀ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ, ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਈ ਜਾਵੇ; ਕਿਸਾਨ ਹੈਲਪਲਾਈਨ ਨੰਬਰ ਕੀਤਾ ਜਾਰੀ October 24, 2026 Amritsar ‘ਚ 28 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਹਟਾਉਣ ਨੂੰ ਲੈ ਕੇ ਹੋਇਆ ਵਿਵਾਦ October 24, 2026 Load more Recent Comments