ਮਨੀਸ਼ ਕੁਮਾਰ ਆਰਪੀ ਸਕੈਨ ਸੈਂਟਰ ਵਿੱਚ ਕੰਮ ਕਰਦਾ ਸੀ।
ਸਥਾਨਕ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਆਰਪੀ ਸਿਟੀ ਸਕੈਨ ਸੈਂਟਰ ‘ਚ ਵੀਰਵਾਰ ਅੱਧੀ ਰਾਤ ਨੂੰ ਵਾਪਰੇ ਸ਼ੱਕੀ ਹਾਦਸੇ ‘ਚ ਸੈਂਟਰ ‘ਚ ਕੰਮ ਕਰਦੇ ਇਕ ਵਿਅਕਤੀ ਦੀ ਝੁਲਸਣ ਨਾਲ ਮੌਤ ਹੋ ਗਈ। ਮ੍ਰਿਤਕ ਮਨੀਸ਼ ਕੁਮਾਰ ਸੀਕਰੀ, ਰਾਜਸਥਾਨ ਦਾ ਰਹਿਣ ਵਾਲਾ ਸੀ। ਮਨੀਸ਼ ਕੁਮਾਰ ਆਰਪੀ ਸਕੈਨ ਸੈਂਟਰ ਵਿੱਚ ਕੰਮ ਕਰਦਾ ਸੀ। ਏਅਰ ਕੰਡੀਸ਼ਨਰ ਦੇ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਮਨੀਸ਼ ਕੁਮਾਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


![crime-19-2024-06-280540bc25a17a418c1353dac0f4fd2b-3x2[1]](https://punjabbuzz.com/Punjabi/wp-content/uploads/2024/07/crime-19-2024-06-280540bc25a17a418c1353dac0f4fd2b-3x21-1-696x392.jpg)


