HomeDeshਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ 'ਤੇ ਪੁੱਜੀ... Deshlatest News ਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ ‘ਤੇ ਪੁੱਜੀ Raha By admin February 22, 2024 0 144 Share FacebookTwitterPinterestWhatsApp ਇੱਕ ਵਾਰ ਫਿਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਜੇਹ ਅਲੀ ਖਾਨ ਦੇ ਜਨਮਦਿਨ ਦੀ ਪਾਰਟੀ ਵਿਚ ਉਨ੍ਹਾਂ ਦੀ ਬੇਟੀ ਰਾਹਾ ਕਪੂਰ ਦੀ ਝਲਕ ਦੇਖਣ ਨੂੰ ਮਿਲੀ। ਪਾਰਟੀ ‘ਚ ਰਾਹਾ ਕਪੂਰ ਆਪਣੇ ਹੈਂਡਸਮ ਡੈਡੀ ਰਣਬੀਰ ਕਪੂਰ ਨਾਲ ਟਵੀਨਿੰਗ ਕੀਤੀ ਹੋਈ ਸੀ। ਰਾਹਾ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਰਣਬੀਰ ਅਤੇ ਆਲੀਆ ਦੀ ਬੇਟੀ ਦੀ ਕਿਊਟੈਂਸ ਦੇਖ ਕੇ ਹਰ ਕੋਈ ਹੈਰਾਨ ਹੈ। ਰਣਬੀਰ ਜੇਹ ਅਲੀ ਖਾਨ ਦੀ ਗਰੈਂਡ ਬਰਥਡੇ ਪਾਰਟੀ ‘ਚ ਰਾਹਾ ਨਾਲ ਹੀ ਪਹੁੰਚੇ ਸਨ। ਜਦੋਂ ਕਿ ਰਾਹਾ ਦੀ ਮਾਂ ਦਿਖਾਈ ਨਹੀਂ ਦਿੱਤੀ।ਤੁਹਾਨੂੰ ਦੱਸ ਦੇਈਏ ਕਿ ਕ੍ਰਿਸਮਸ ‘ਤੇ ਪਹਿਲੀ ਵਾਰ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਰਾਹਾ ਦੀ ਝਲਕ ਦਿਖਾਈ। ਉਸ ਸਮੇਂ ਵੀ ਉਹ ਆਪਣੇ ਪਿਤਾ ਦੀ ਗੋਦ ਵਿੱਚ ਨਜ਼ਰ ਆਈ ਸੀ। ਇਸ ਜਨਮਦਿਨ ਪਾਰਟੀ ‘ਚ ਰਾਹਾ ਅਤੇ ਰਣਬੀਰ ਤੋਂ ਇਲਾਵਾ ਨੇਹਾ ਧੂਪੀਆ, ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਸਮੇਤ ਕਈ ਵੱਡੇ ਸਿਤਾਰੇ ਸ਼ਾਮਲ ਹੋਏ। Share FacebookTwitterPinterestWhatsApp Previous articleਇਮਰਾਨ ਹਾਸ਼ਮੀ ਨੇ ਪਤਨੀ ਕਾਰਨ ਫਿਲਮਾਂ ‘ਚ ਛੱਡਿਆ ਕਿਸਿੰਗ ਸੀਨNext articleਰਕੁਲ ਪ੍ਰੀਤ ਸਿੰਘ ਨੇ ਡ੍ਰੀਮ ਵੈਡਿੰਗ ਲਈ ਇਸ ਡਿਜ਼ਾਈਨਰ ਦਾ ਚੁਣਿਆ ਲਹਿੰਗਾ adminhttps://punjabbuzz.com/Punjabi RELATED ARTICLES Desh Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Desh Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 latest News Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 Punjab ‘ਚ 2 November ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਸਵੇਰੇ 9 ਵਜੇ ਸ਼ੁਰੂ ਹੋਣਗੇ ਸਕੂਲ, ਜਾਣੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੀ ਨਵੀਂ... October 28, 2026 Load more Recent Comments