HomeDeshMission ਰੁਜ਼ਗਾਰ- CM Bhagwant Mann ਨੇ 1205 ਨੌਜਵਾਨਾਂ ਨੂੰ ਵੰਡੇ... Deshlatest NewsPanjabRajniti Mission ਰੁਜ਼ਗਾਰ- CM Bhagwant Mann ਨੇ 1205 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ By admin November 16, 2024 0 167 Share FacebookTwitterPinterestWhatsApp ਰਾਜਧਾਨੀ Chandigarh ਵਿੱਚ CM Bhagwant Mann ਅਤੇ AAP Supremo Arvind Kejriwal ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। Punjab ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਰੁਜ਼ਗਾਰ ਦੇ ਤਹਿਤ Chandigarh ਦੇ ਟਗੋਰ ਥੀਏਟਰ ਵਿੱਚ CM Bhagwant Mann ਅਤੇ Delhi ਦੇ ਸਾਬਕਾ ਮੁੱਖ ਮੰਤਰੀ Arvind Kejriwal ਵੱਲੋਂ Punjab ਪੁਲਿਸ ਵਿੱਚ ਨਵ- ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸ਼ਾਮਿਲ ਹੋਏ 1205 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਮਾਨਦਾਰੀ ਨਾਲ ਕਰਿਓ ਨੌਕਰੀ- ਮਾਨ ਨਿਯੁਕਤੀ ਪੱਤਰ ਵੰਡਣ ਵਾਲੇ ਸਮਾਗਮ ਵਿੱਚ ਸੰਬੋਧਨ ਕਰਦਿਆਂ CM Bhagwant Mann ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਬਿਨਾਂ ਕੋਈ ਪੈਸੇ ਲਏ, ਬਿਨਾਂ ਕਿਸੇ ਸਿਫਾਰਿਸ ਤੋਂ ਨੌਜਵਾਨਾਂ ਦੀ ਭਰਤੀ ਕੀਤੀ ਹੈ। ਉਹਨਾਂ ਨੇ ਨਵ- ਨਿਯੁਕਤ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਰੇ ਨੌਜਵਾਨ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਕਿਉਂਕਿ ਜੇਕਰ ਉਹ ਨੌਜਵਾਨ ਇਮਾਨਦਾਰੀ ਨਾਲ ਕੰਮ ਕਰਨਗੇ ਤਾਂਹੀਂ ਪੰਜਾਬ ਅੱਗੇ ਵਧੇਗਾ। ਹੋਲੀ ਹੋਲੀ ਕਰ ਰਹੇ ਹਾਂ ਭਰਤੀਆਂ- ਮਾਨ CM Bhagwant Mann ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਹੋਲੀ ਹੋਲੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ‘SSF ਨਾਲ ਹਾਦਸਿਆਂ ਵਿੱਚ ਹੋਣ ਵਾਲੀਆਂ ਘਟੀਆਂ ਮੌਤਾਂ’ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ CM Bhagwant Mann ਨੇ ਕਿਹਾ ਕਿ Punjab ਸਰਕਾਰ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਅਜਿਹੀਆਂ ਕੋਸ਼ਿਸਾਂ ਕਰ ਰਹੀ ਹੈ ਕਿ ਸੜਕ ਹਾਦਸਿਆਂ ਵਿੱਚ ਜਾਣ ਵਾਲੀਆਂ ਹੋਰ ਜ਼ਿਆਦਾ ਜਾਨਾਂ ਨੂੰ ਬਚਾਇਆ ਜਾ ਸਕੇ। ਸਭ ਤੋਂ ਵਧੀਆਂ ਕਾਨੂੰਨ ਵਿਵਸਥਾ- Arvind Kejriwal Delhi ਦੇ ਸਾਬਕਾ ਮੁੱਖ ਮੰਤਰੀ Arvind Kejriwalਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੂਰੇ ਦੇਸ਼ ਨਾਲੋਂ ਜ਼ਿਆਦਾ ਵਧੀਆਂ ਕਾਨੂੰਨ ਵਿਵਸਥਾ ਹੈ। ਉਹਨਾਂ ਕਿਹਾ ਕਿ CM Bhagwant Mann ਦੀ ਸਰਕਾਰ ਦਾ ਪਹਿਲਾਂ ਕੰਮ Punjab ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਉਹਨਾਂ ਕਿਹਾ ਕਿ Punjab ਦੇ ਵਿੱਚ ਜਦੋ ਦੀ ਕਾਨੂੰਨ ਵਿਵਸਥਾ ਆਈ ਹੈ ਉਦੋਂ ਤੋਂ ਕਾਨੂੰਨ ਵਿਵਸਥਾ ਵਿੱਚ ਸੁਧਾਰ ਆਇਆ ਹੈ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ Punjab ਵਿੱਚ ਹੁਣ ਉਦਯੋਗਿਕ ਯੂਨਿਟ ਆਉਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਹੋਰ ਵੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। Share FacebookTwitterPinterestWhatsApp Previous articleBarnala ਤੇ Giddarwaha ਚ Kejriwal ਦੀ ਰੈਲੀ, Dimpy ਅਤੇ Dhaliwal ਲਈ ਮੰਗਣ ਵੋਟਾਂNext articleMike Tyson ਨੇ ਫਾਈਟ ਤੋਂ ਪਹਿਲਾਂ Jake Paul ਨੂੰ ਜੜਿਆ ਥੱਪੜ adminhttps://punjabbuzz.com/Punjabi RELATED ARTICLES Desh Parwinder Singh Jhota ਕਤਲਕਾਂਡ ਦੀ ਜਾਂਚ CBI ਦੇ ਹਵਾਲੇ, ਨਵੀਂ FIR ਦਰਜ ਕਰਕੇ ਜਾਂਚ ਕੀਤੀ ਸ਼ੁਰੂ October 21, 2026 Desh Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 14.3 ਡਿਗਰੀ ਰਿਹਾ October 21, 2026 Desh Daler Mehndi ਦੇ ਹੱਕ ‘ਚ ਉਤਰੇ Anupam Kher, Kapil Sharma ਤੇ ਬਾਦਸ਼ਾਹ, ਬੋਲੇ- ਮਹਾਨ ਕਲਾਕਾਰ ਦਾ ਜਨਤਕ ਤੌਰ ਤੇ ਅਪਮਾਨ ਕਰਨਾ ਗਲਤ October 21, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Parwinder Singh Jhota ਕਤਲਕਾਂਡ ਦੀ ਜਾਂਚ CBI ਦੇ ਹਵਾਲੇ, ਨਵੀਂ FIR ਦਰਜ ਕਰਕੇ ਜਾਂਚ ਕੀਤੀ ਸ਼ੁਰੂ October 21, 2026 Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 14.3 ਡਿਗਰੀ ਰਿਹਾ October 21, 2026 Daler Mehndi ਦੇ ਹੱਕ ‘ਚ ਉਤਰੇ Anupam Kher, Kapil Sharma ਤੇ ਬਾਦਸ਼ਾਹ, ਬੋਲੇ- ਮਹਾਨ ਕਲਾਕਾਰ ਦਾ ਜਨਤਕ ਤੌਰ ਤੇ ਅਪਮਾਨ ਕਰਨਾ ਗਲਤ October 21, 2026 Team India ਦੇ ਨਵੇਂ ਚੀਫ਼ ਸਿਲੈਕਟਰ ਪ੍ਰਗਿਆਨ ਓਝਾ, ਸਾਲਾਨਾ ਮਿਲੇਗੀ 3 ਕਰੋੜ ਰੁਪਏ ਤਨਖ਼ਾਹ October 21, 2026 Load more Recent Comments