HomeDeshPunjab Cabinet Meeting : ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਜਾ... Deshlatest NewsPanjabRajniti Punjab Cabinet Meeting : ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਹਨ ਅਹਿਮ ਫੈਸਲੇ By admin October 7, 2024 0 137 Share FacebookTwitterPinterestWhatsApp Punjab Cabinet ਦੀ ਅਹਿਮ ਮੀਟਿੰਗ ਭਲਕੇ ਯਾਨੀ ਮੰਗਲਵਾਰ ਨੂੰ ਹੋਵੇਗੀ। ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਭਲਕੇ ਯਾਨੀ ਮੰਗਲਵਾਰ ਨੂੰ ਹੋਵੇਗੀ। ਇਸ ਵਾਰ ਮੀਟਿੰਗ ਜਲੰਧਰ ‘ਚ ਦੁਪਹਿਰ ਇਕ ਵਜੇ ਹੋਵੇਗੀ ਜਿਸ ਵਿਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਗਿਆ ਸੀ ਜਿਸ ਤਹਿਤ ਪੰਜ ਨਵੇਂ ਮੰਤਰੀਆਂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੇ ਆਪੋ-ਆਪਣੇ ਮੰਤਰਾਲੇ ਵੀ ਸੰਭਾਲ ਲਏ ਹਨ। Share FacebookTwitterPinterestWhatsApp Previous articleIND vs BAN: ਧੋਨੀ ਦੇ ਅੰਦਾਜ਼ ‘ਚ ਮੈਚ ਜਿਤਾ ਕੇ Hardik Pandya ਨੇ ਕੋਹਲੀ ਨੂੰ ਛੱਡਿਆ ਪਿੱਛੇ, ਪੰਤ ਨਾਲ ਸ਼ੁਰੂ ਕੀਤੀ ਨੰਬਰ-1 ਦੀ ਨਵੀਂ ਲੜਾਈNext articleਕਪੂਰਥਲਾ ਦੇ ਮੋਬਾਈਲ ਸ਼ੋਅ ਰੂਮ ’ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ adminhttps://punjabbuzz.com/Punjabi RELATED ARTICLES Desh ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Desh Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 Desh ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਅਮਰਨਾਥ ਯਾਤਰਾ 2026 ਦੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 400 CCTV ਕੈਮਰਿਆਂ ਤੇ 28 ਵਾਚ ਟਾਵਰਾਂ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ June 13, 2026 Punjab Congress ‘ਚ ਫਿਰ ਮਚਿਆ ਘਮਸਾਨ: ਚਰਨਜੀਤ ਚੰਨੀ ਨੇ ਕੰਪੇਨ ਕਮੇਟੀ ਦੀ ਚੇਅਰਮੈਨੀ ਠੁਕਰਾਈ, ਵਧਿਆ ਅੰਦਰੂਨੀ ਕਾਟੋ-ਕਲੇਸ਼ June 13, 2026 ਅਮਰੀਕਾ ਦਾ ਵੈਨੇਜ਼ੁਏਲਾ ‘ਚ ਹਮਲਾ, ਸਭ ਤੋਂ ਖਤਰਨਾਕ ਗੈਂਗ ਦੇ ਸਰਗਨਾ ਨੂੰ ਮਾਰ ਮੁਕਾਇਆ June 13, 2026 Punjab ਦੇ ਹਰ ਜ਼ਿਲ੍ਹੇ ‘ਚ ਮੀਂਹ ਦੀ ਸੰਭਾਵਨਾ, ਗਰਜ-ਚਮਕ ਤੇ ਤੇਜ਼ ਹਵਾਵਾਂ ਦੀ ਚੇਤਾਵਨੀ June 13, 2026 Load more Recent Comments