Saturday, December 20, 2025
Google search engine
HomeDeshLok Sabha Election 2024 Result : ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ...

Lok Sabha Election 2024 Result : ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ ਜੇਤੂ ਐਲਾਨਿਆ

Lok Sabha Seat Amritsar ਤੋਂ ਭਾਜਪਾ ਦੇ ਤਰਨਜੀਤ ਸੰਧੂ ਤੇ ਦੋ ਵਾਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਮੈਦਾਨ ‘ਚ ਸਨ। 

ਗੁਰਜੀਤ ਸਿੰਘ ਔਜਲਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਅੰਮ੍ਰਿਤਸਰ ‘ਚ ਭਾਜਪਾ ਦੇ ਤਰਨਜੀਤ ਸੰਧੂ ਤੇ ਦੋ ਵਾਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਚੋਣ ਮੈਦਾਨ ‘ਚ ਸਨ। ਔਜਲਾ ਦੀ ਨਜ਼ਰ ਇੱਥੇ ਹੈਟ੍ਰਿਕ ਬਣਾਉਣ ‘ਤੇ ਹੀ ਟਿਕੀ ਸੀ। ਇੱਥੇ ‘ਆਪ’ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਭਰੋਸਾ ਪ੍ਰਗਟਾਇਆ ਸੀ ਪਰ ਉਹ ਹਾਰ ਗਏ। ਅਕਾਲੀ ਦਲ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਗੁਰਜੀਤ ਸਿੰਘ ਔਜਲਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਗੁਰਜੀਤ ਔਜਲਾ 28731 ਵੋਟਾਂ ਨਾਲ ਅੱਗੇ ਤੇ ਕੈਬਨਿਟ ਮੰਤਰੀ ਧਾਲੀਵਾਲ ਦੂਜੇ ਨੰਬਰ ‘ਤੇ ਮੌਜੂਦ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments