ਭਾਰਤੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਬਜਟ-ਅਨੁਕੂਲ ਅੰਤਰਰਾਸ਼ਟਰੀ ਰੋਮਿੰਗ ਪੈਕੇਜ (ਏਅਰਟੈਲ ਇੰਟਰਨੈਸ਼ਨਲ ਰੋਮਿੰਗ ਪਲਾਨ) ਲਾਂਚ ਕੀਤੇ ਹਨ। ਇਹ ਯੋਜਨਾਵਾਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਲਿਆਂਦੀਆਂ ਗਈਆਂ ਹਨ। ਨਵੇਂ ਰੀਚਾਰਜ ਪਲਾਨ 184 ਤੋਂ ਵੱਧ ਦੇਸ਼ਾਂ ਲਈ ਵੈਲਿਡ ਹੋਣਗੇ। ਕੰਪਨੀ ਨੇ ਨਵਾਂ ਪਲਾਨ 133 ਰੁਪਏ ਦੀ ਰੋਜ਼ਾਨਾ ਕੀਮਤ ‘ਤੇ ਪੇਸ਼ ਕੀਤਾ ਹੈ। ਪਲਾਨ ਜ਼ਿਆਦਾ ਡਾਟਾ ਅਤੇ ਇਨ-ਫਲਾਈਟ ਕਨੈਕਟੀਵਿਟੀ ਦੇ ਨਾਲ ਆਉਂਦੇ ਹਨ।
ਭਾਰਤੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਬਜਟ-ਅਨੁਕੂਲ ਅੰਤਰਰਾਸ਼ਟਰੀ ਰੋਮਿੰਗ ਪੈਕੇਜ (ਏਅਰਟੈਲ ਇੰਟਰਨੈਸ਼ਨਲ ਰੋਮਿੰਗ ਪਲਾਨ) ਲਾਂਚ ਕੀਤੇ ਹਨ।
ਇਹ ਯੋਜਨਾਵਾਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਲਿਆਂਦੀਆਂ ਗਈਆਂ ਹਨ। ਨਵੇਂ ਰੀਚਾਰਜ ਪਲਾਨ 184 ਤੋਂ ਵੱਧ ਦੇਸ਼ਾਂ ਲਈ ਵੈਧ ਹੋਣਗੇ। ਕੰਪਨੀ ਨੇ ਨਵਾਂ ਪਲਾਨ 133 ਰੁਪਏ ਦੀ ਰੋਜ਼ਾਨਾ ਕੀਮਤ ‘ਤੇ ਪੇਸ਼ ਕੀਤਾ ਹੈ।