ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਥੋੜ੍ਹੀ ਦੇਰ ‘ਚ ਆਈਜੀ ਫਰੀਦਕੋਟ ਰੇਂਜ, ਡੀਆਈਜੀ ਫਿਰੋਜ਼ਪੁਰ ਰੇਂਜ, ਐਸਐਸਪੀ ਫਰੀਦਕੋਟ ਤੇ ਐਸਐਸਪੀ ਫਾਜ਼ਿਲਕਾ ਮੀਡਿਆ ਨਾਲ ਸਾਰੇ ਵੇਰਵੇ ਸਾਂਝੇ ਕਰਨਗੇ।
ਨੇਚਰ ਹਾਈਟਸ ਦਾ ਮਾਲਕ ਕਰੋੜਾਂ ਰੁਪਏ ਦੀ ਠੱਗੀ ਕਰਨ ਮਾਮਲੇ ‘ਚ ਪਿਛਲੇ ਲੰਬੇ ਸਮੇਂ ਤੋਂ ਭਗੌੜਾ ਚਲ ਰਿਹਾ ਸੀ। ਉਸ ਨੂੰ ਫਾਜ਼ਿਲਕਾ ਪੁਲਿਸ ਨੇ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਹਨ। ਥੋੜ੍ਹੀ ਦੇਰ ‘ਚ ਆਈਜੀ ਫਰੀਦਕੋਟ ਰੇਂਜ, ਡੀਆਈਜੀ ਫਿਰੋਜ਼ਪੁਰ ਰੇਂਜ, ਐਸਐਸਪੀ ਫਰੀਦਕੋਟ ਤੇ ਐਸਐਸਪੀ ਫਾਜ਼ਿਲਕਾ ਮੀਡਿਆ ਨਾਲ ਸਾਰੇ ਵੇਰਵੇ ਸਾਂਝੇ ਕਰਨਗੇ।