HomeDeshYuvraj Singh Biopic: ਕੈਂਸਰ ਨਾਲ ਜੰਗ ਜਿੱਤਣ ਵਾਲੇ ਯੁਵਰਾਜ ਸਿੰਘ 'ਤੇ ਬਣ... Deshlatest Newsਖੇਡਾਂਬਾਲੀਵੁੱਡਮਨੋਰੰਜਨ Yuvraj Singh Biopic: ਕੈਂਸਰ ਨਾਲ ਜੰਗ ਜਿੱਤਣ ਵਾਲੇ ਯੁਵਰਾਜ ਸਿੰਘ ‘ਤੇ ਬਣ ਰਹੀ ਫਿਲਮ, ਕਿਹੜਾ ਐਕਟਰ ਨਿਭਾਏਗਾ ਕਿਰਦਾਰ By admin August 20, 2024 0 70 Share FacebookTwitterPinterestWhatsApp ਫਿਲਮ ‘ਚ ਯੁਵਰਾਜ ਸਿੰਘ ਦਾ ਕਿਰਦਾਰ ਕਿਹੜਾ ਐਕਟਰ ਨਿਭਾਏਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਯੁਵਰਾਜ ਸਿੰਘ ਨੂੰ ਭਾਰਤੀ ਕ੍ਰਿਕਟ ‘ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਜਾਣਿਆ ਜਾਂਦਾ ਹੈ। ਕ੍ਰਿਕਟਰ ਨੇ 2007 ਆਈਸੀਸੀ ਟੀ-20 ਵਿਸ਼ਵ ਕੱਪ ਅਤੇ 2011 ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਹ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਹਿੱਸਾ ਹੈ। ਇਸ ਤੋਂ ਇਲਾਵਾ ਸਾਲ 2011 ‘ਚ ਉਨ੍ਹਾਂ ਨੂੰ ਕੈਂਸਰ ਹੋ ਗਿਆ ਜਿਸ ‘ਤੇ ਉਨ੍ਹਾਂ ਨੇ ਕਾਬੂ ਪਾਇਆ। ਹੁਣ ਉਨ੍ਹਾਂ ਦੇ ਇਸ ਸਫ਼ਰ ‘ਤੇ ਬਾਇਓਪਿਕ ਬਣਨ ਜਾ ਰਹੀ ਹੈ। ਤਰਨ ਆਦਰਸ਼ ਨੇ ਐਲਾਨ ਕੀਤਾ ਫਿਲਮ ਆਲੋਚਕ ਤਰਨ ਆਦਰਸ਼ ਨੇ ਪੋਸਟ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਐਕਸ ‘ਤੇ ਪੋਸਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ- ਭੂਸ਼ਣ ਕੁਮਾਰ-ਰਵੀ ਭਗਚੰਦਕਾ ਇਸ ਬਾਇਓਪਿਕ ਨੂੰ ਪ੍ਰੋਡਿਊਸ ਕਰਨਗੇ। ਇਸ ਦਾ ਸਿਰਲੇਖ ਅਜੇ ਤੈਅ ਨਹੀਂ ਹੋਇਆ ਹੈ। ਇਸ ਵਿਚ ਉਨ੍ਹਾਂ ਦੀਆਂ ਆਨ ਫੀਲਡ ਤੇ ਆਫ ਫੀਲਡ ਲੜਾਈਆਂ ਨੂੰ ਦਿਖਾਇਆ ਜਾਵੇਗਾ। ਇਸ ਬਾਇਓਪਿਕ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ‘ਚ ਖਾਸਾ ਉਤਸ਼ਾਹ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਭੂਸ਼ਣ ਕੁਮਾਰ ਤੇ ਰਵੀ ਭਗਚੰਦਕਾ ਇਸ ਪ੍ਰੋਜੈਕਟ ਰਾਹੀਂ ਯੁਵਰਾਜ ਦੀ ਲਿਗੇਸੀ ਨਾਲ ਇਨਸਾਫ਼ ਕਰਨਗੇ। ਕੌਣ ਹੋਵੇਗਾ ਅਦਾਕਾਰ? ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਚ ਯੁਵਰਾਜ ਸਿੰਘ ਦਾ ਕਿਰਦਾਰ ਕਿਹੜਾ ਐਕਟਰ ਨਿਭਾਏਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਭਗਚੰਦਕਾ ਦੀ ਇਹ ਦੂਜੀ ਬਾਇਓਪਿਕ ਹੋਵੇਗੀ ਜਦੋਂ ਉਹ ਕਿਸੇ ਕ੍ਰਿਕਟਰ ਦੀ ਜ਼ਿੰਦਗੀ ਨੂੰ ਪਰਦੇ ‘ਤੇ ਉਤਾਰ ਰਹੇ ਹਨ। ਇਸ ਤੋਂ ਪਹਿਲਾਂ 2017 ‘ਚ ਉਹ ਸਚਿਨ ਤੇਂਦੁਲਕਰ ਦੀ ਡਾਕੂਮੈਂਟਰੀ ‘ਸਚਿਨ: ਏ ਬਿਲੀਅਨ ਡ੍ਰੀਮਜ਼’ ਲਿਆ ਚੁੱਕੇ ਹਨ। Share FacebookTwitterPinterestWhatsApp Previous article530 ਕਰੋੜ ਰੁਪਏ ‘ਚ ਬਣ ਰਿਹੈ ਦਿੱਲੀ ‘ਚ ਅਨੋਖਾ Park, ਜਿਸ ‘ਚ ਇਕ ਪਾਸੇ ਬਨਾਰਸ ਤੇ ਦੂਜੇ ਪਾਸੇ Patna ਦੀ ਦਿਖਾਈ ਦੇਵੇਗੀ ਝਲਕNext articlePunjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 2 ਦਿਨ ਭਾਰੀ ਮੀਂਹ ਦੇ ਆਸਾਰ ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ adminhttps://punjabbuzz.com RELATED ARTICLES Desh Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Desh Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Desh Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 ਕਾਜੋਲ ਨੇ ਅਜਿਹਾ ਕੀ ਕਿਹਾ ਕਿ ਲੋਕਾਂ ਬੋਲੇ- ‘ਉਹ ਵੀ ਹੌਲੀ-ਹੌਲੀ ਜਯਾ ਬੱਚਨ ਬਣ ਰਹੀ ਹੈ October 11, 2024 Load more Recent Comments