Tuesday, October 15, 2024
Google search engine
HomeDeshਪੰਜਾਬੀ ਯੂਨੀਵਰਸਿਟੀ ਡੀਨ ਦਫਤਰ ਦੀ ਛੱਤ 'ਤੇ ਚੜ੍ਹੇ ਸਹਾਇਕ ਪ੍ਰੋਫੈਸਰ, ਦਿੱਤੀ ਇਹ...

ਪੰਜਾਬੀ ਯੂਨੀਵਰਸਿਟੀ ਡੀਨ ਦਫਤਰ ਦੀ ਛੱਤ ‘ਤੇ ਚੜ੍ਹੇ ਸਹਾਇਕ ਪ੍ਰੋਫੈਸਰ, ਦਿੱਤੀ ਇਹ ਚਿਤਾਵਨੀ

ਧਰਨੇ ਦੇ ਇੰਨੇ ਦਿਨਾਂ ਦੌਰਾਨ ਕੋਈ ਮਸਲਾ ਹੱਲ ਨਾ ਹੋਣ ‘ਤੇ ਮੰਗਲਵਾਰ ਨੂੰ ਸਹਾਇਕ ਪ੍ਰੋਫੈਸਰਾਂ ਵੱਲੋਂ ਡੀਨ ਦਫਤਰ ਦੀ ਇਮਾਰਤ ਦੀ ਛੱਤ ‘ਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬੀ ਯੂਨੀਵਰਸਿਟੀ ਦੇ ਨੇਬਰੂ ਕੈਂਪਸ ਤੇ ਕੰਸਟੀਚਿਊਟ ਕਾਲਜਾਂ ‘ਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਡੀਨ ਦਫਤਰ ਇਮਾਰਤ ਦੀ ਛੱਤ ‘ਤੇ ਚੜ੍ਹ ਗਏ ਹਨ। ਪਿਛਲੇ 22 ਦਿਨਾਂ ਤੋਂ ਡੀਨ ਦਫਤਰ ਅੱਗੇ ਧਰਨਾ ਦੇ ਰਹੇ ਸਹਾਇਕ ਪ੍ਰੋਫੈਸਰਾਂ ਦੀ ਮੰਗ ਹੈ ਕਿ ਨਵੀਂ ਭਰਤੀ ਲਈ ਇੰਟਰਵਿਊ ਦੀ ਸ਼ਰਤ ਖ਼ਤਮ ਕਰ ਕੇ ਪਹਿਲਾਂ ਤੋਂ ਕੰਮ ਕਰ ਰਹੇ ਸਾਹਿਬ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾਵੇ।

ਧਰਨੇ ਦੇ ਇੰਨੇ ਦਿਨਾਂ ਦੌਰਾਨ ਕੋਈ ਮਸਲਾ ਹੱਲ ਨਾ ਹੋਣ ‘ਤੇ ਮੰਗਲਵਾਰ ਨੂੰ ਸਹਾਇਕ ਪ੍ਰੋਫੈਸਰਾਂ ਵੱਲੋਂ ਡੀਨ ਦਫਤਰ ਦੀ ਇਮਾਰਤ ਦੀ ਛੱਤ ‘ਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਪਣੇ ਕਦਮ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments