CM Bhagwant Mann ਨੇ 14 ਅਗਸਤ ਨੂੰ Cabinet Meeting ਸੱਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ 14 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕੈਬਨਿਟ ਮੀਟਿੰਗ (Cabinet Meeting) ਸੱਦੀ ਹੈ। ਮੀਟਿੰਗ ਦਾ ਏਜੰਡਾ ਬਾਅਦ ਵਿਚ ਜਾਰੀ ਹੋਵੇਗਾ। ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਚ ਹੋਵੇਗੀ।
.jpg)
.jpg)




