Tuesday, October 15, 2024
Google search engine
HomeDeshPunjab News: Kulhad Pizza Couple ਦੀ ਗੱਡੀ 'ਤੇ ਹਮਲਾ, ਪੱਥਰ ਮਾਰ ਕੇ...

Punjab News: Kulhad Pizza Couple ਦੀ ਗੱਡੀ ‘ਤੇ ਹਮਲਾ, ਪੱਥਰ ਮਾਰ ਕੇ ਚੱਕਨਾਚੂਰ ਕਰ ਦਿੱਤੇ ਸ਼ੀਸ਼ੇ

ਸਹਿਜ ਨੇ ਦੱਸਿਆ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ

ਉਜਾਲਾ ਨਗਰ ‘ਚ ਕੁਲਹੜ ਪੀਜ਼ਾ ਜੋੜੇ ਦੇ ਘਰ ਨੌਜਵਾਨ ਖੜ੍ਹੀ ਕਾਰ ਦਾ ਸ਼ੀਸ਼ਾ ਭੰਨ ਕੇ ਫਰਾਰ ਹੋ ਗਏ। ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਕੁਲਹੜ ਪੀਜ਼ਾ ਦਾ ਮਾਲਕ ਬਾਹਰ ਆਇਆ ਤਾਂ ਪਤਾ ਲੱਗਾ ਕਿ ਸ਼ਰਾਰਤੀ ਅਨਸਰਾਂ ਨੇ ਉਸ ‘ਤੇ ਪਥਰਾਅ ਕਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਹੈ।

ਸੀਸੀਟੀਵੀ ‘ਚ ਕੈਦ ਹੋਈ ਘਟਨਾ

ਨਾਲ ਹੀ ਸ਼ੀਸ਼ੇ ਤੋੜਨ ਤੋਂ ਬਾਅਦ ਗੱਡੀ ਦੇ ਪਿਛਲੇ ਪਾਸੇ ਪੱਥਰਾਂ ਨਾਲ ਹਮਲਾ ਕਰ ਕੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਰੌਲਾ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਸ਼ਰਾਰਤੀ ਅਨਸਰ ਫ਼ਰਾਰ ਹੋ ਚੁੱਕੇ ਸਨ।

ਸਹਿਜ ਨੇ ਦੱਸਿਆ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ, ਜਿਸ ਕਾਰਨ ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਏ। ਕਾਰ ਦਾ ਸ਼ੀਸ਼ਾ ਟੁੱਟਣ ’ਤੇ ਉਸ ਨੇ ਕੰਟਰੋਲ ਰੂਮ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗਲੀ ਨੂੰ ਜਾਂਦੀ ਸੜਕ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments