ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਵਜ਼ਾਰਤ ਵਲੋਂ ਲਏ ਫੈਸਲਿਆ ਬਾਰੇ ਜਾਣੂੰ ਕਰਵਾਉਂਦਿਆ ਦੱਸਿਆ ਕਿ ਮੀਟਿੰਗ ਵਿੱਚ ਫਾਇਰ ਸੇਫਟੀ ਬਾਰੇ ਸਰਟੀਫਿਕੇਟ ਲੈਣ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਤਿੰਨ ਸਾਲ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਹੇਠ ਬੁੱਧਵਾਰ ਨੂੰ ਮੰਤਰੀਮੰਡਲ ਦੀ ਬੈਠਕ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਵਜ਼ਾਰਤ ਵਲੋਂ ਲਏ ਫੈਸਲਿਆ ਬਾਰੇ ਜਾਣੂੰ ਕਰਵਾਉਂਦਿਆ ਦੱਸਿਆ ਕਿ ਮੀਟਿੰਗ ਵਿੱਚ ਫਾਇਰ ਸੇਫਟੀ ਬਾਰੇ ਸਰਟੀਫਿਕੇਟ ਲੈਣ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਤਿੰਨ ਸਾਲ ਕੀਤੀ ਹੈ। ਔਰਤਾਂ ਨੂੰ ਫਾਇਰ ਸੇਫਟੀ ‘ਚ ਵਿਸ਼ੇਸ਼ ਛੋਟ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ।
ਅਮਨ ਅਰੋੜਾ ਨੇ ਦੱਸਿਆ ਕਿ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਬਹੁਤ ਸਾਰੀਆਂ ਕੁਰੀਤੀਆਂ ਨੇ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋਸਤ ਹੋ ਜਾਂਦੀਆਂ ਨੇ ਇਹਦੇ ਲਈ ਅੱਜ ਕੈਬਨਟ ਵੱਲੋਂ ਬਾਸ ਕੀਤਾ ਕਿ ਸਟੇਟ ਯੂ ਸਰਵਿਸਿਸ ਪੋਲਿਸੀ 2020 ਉਹ ਪਾਸ ਕੀਤੀ ਗਈ ਅੱਜ ਤੱਕ ਕੋਈ ਸਪੋਰਟ ਦੀ ਪ੍ਰੋਬਲਮ ਪੋਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹ ਜਿਹੜਾ ਉਹ ਹੋਏਗਾ ਜਿਹਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਉਹਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਰੇਟ ਹ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇ ਆਊਟ ਹ ਜਿਹੜਾ ਇਹਦੇ ਵਾਸਤੇ ਉਹ ਅੱਜ ਈਅਰ ਪਾਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਤਕਰੀਬਨ 100 ਏਕੜ ਦਾ ਇੱਕ ਮੈਦਾਨ ਖੜ੍ਹਾ ਕੀਤਾ ਜਾਵੇਗਾ