ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਦੇਸ਼ ਭਗਤ ਕਾਲਜ ਬਰਡਵਾਲ ਧੂਰੀ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਦੇਸ਼ ਭਗਤ ਕਾਲਜ ਬਰਡਵਾਲ ਧੂਰੀ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਸੰਗਰੂਰ ਕਾਊਂਟਿੰਗ ਸੈਂਟਰਾਂ ਨਿਰੀਖਣ ਕਰਨ ਲਈ ਪਹੁੰਚੇ ਹਨ। ਡਿਪਟੀ ਕਮਿਸ਼ਨਰਾਂ ਦੇ ਨਾਲ ਏਡੀਸੀ ਵਿਕਾਸ ਵਰਜੀਤ ਸਿੰਘ ਵਾਲੀਆ ਅਤੇ ਹੋਰ ਅਧਿਕਾਰੀ ਵੀ ਮੌਜੂਦ ਹਨ।
ਸੰਗਰੂਰ ਤੋਂ ਮੀਤ ਹੇਅਰ124946 ਵੋਟਾਂ ਨਾਲ ਅੱਗੇ, ਸਿਮਰਨਜੀਤ ਸਿੰਘ ਮਾਨ ਦੂਜੇ, ਸੁਖਪਾਲ ਸਿੰਘ ਖਹਿਰਾ ਤੀਸਰੇ, ਅਰਵਿੰਦ ਖੰਨਾ ਚੌਥੇ ਤੇ ਇਕਬਾਲ ਸਿੰਘ ਪੰਜਵੇਂ ਨੰਬਰ ‘ਤੇ ਚੱਲ ਰਹੇ ਹਨ।