ਭਾਰਤ ਵਿੱਚ ਤਿੰਨ ਤਰ੍ਹਾਂ ਦੇ ਪਾਸਪੋਰਟ ਹੁੰਦੇ ਹਨ
ਬਲੂਕਵਰ ਪਾਸਪੋਰਟ: ਇਹ ਇੱਕ ਆਮ ਪਾਸਪੋਰਟ ਹੈ। ਦੇਸ਼ ਦਾ ਕੋਈ ਵੀ ਨਾਗਰਿਕ ਇਸ ਦੀ ਵਰਤੋਂ ਕਰ ਸਕਦਾ ਹੈ।
ਮਾਰੂਨ ਕਵਰ ਪਾਸਪੋਰਟ: ਇਹ ਇੱਕ ਡਿਪਲੋਮੈਟਿਕ ਪਾਸਪੋਰਟ ਹੈ। ਸਿਰਫ਼ ਭਾਰਤ ਸਰਕਾਰ ਦੇ Authorized Diplomats ਤੇ ਸਰਕਾਰੀ ਅਹੁਦੇ ਰੱਖਣ ਵਾਲੇ ਮੈਂਬਰ ਹੀ ਇਸ ਪਾਸਪੋਰਟ ਦੀ ਵਰਤੋਂ ਕਰ ਸਕਦੇ ਹਨ।
ਗ੍ਰੇਕਵਰ ਪਾਸਪੋਰਟ: ਇਹ ਇੱਕ ਆਫਸ਼ੀਅਲ ਪਾਸਪੋਰਟ ਹੁੰਦਾ ਹੈ। ਇਹ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ।
PUNJAB BUZZ is your news, entertainment, music fashion website. We provide you with the latest breaking news and videos straight from the entertainment industry.
Contact us: contact@yoursite.com
Copyright All Right Reserved © Designed By Mbt.