Monday, October 14, 2024
Google search engine
HomeDeshEarthquake : ਦਿੱਲੀ-ਐੱਨਸੀਆਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਾਕਿਸਤਾਨ ਸੀ...

Earthquake : ਦਿੱਲੀ-ਐੱਨਸੀਆਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਾਕਿਸਤਾਨ ਸੀ ਕੇਂਦਰ

 ਇਸਲਾਮਾਬਾਦ ਅਤੇ ਲਾਹੌਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਦਿੱਲੀ-ਐੱਨਸੀਆਰ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ।

ਇਸਲਾਮਾਬਾਦ ਅਤੇ ਲਾਹੌਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੁਪਹਿਰ 12:58 ‘ਤੇ ਆਇਆ। ਇਸਦਾ ਕੇਂਦਰ ਪਾਕਿਸਤਾਨ ‘ਚ ਸੀ ਅਤੇ ਇਸਦੀ ਡੂੰਘਾਈ 33 ਕਿਲੋਮੀਟਰ ਸੀ। ਇਹ ਜਾਣਕਾਰੀ Sismo.gov ਦੀ ਸਾਈਟ ‘ਤੇ ਵੀ ਉਪਲਬਧ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments