ਚੀਨੀ ਸਮਾਰਟਫੋਨ ਕੰਪਨੀ Xiaomi ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 ਲਾਂਚ ਕਰ ਦਿੱਤੀ ਹੈ।
Xiaomi SU7 ਗਲੋਬਲ ਮਾਰਕੀਟ ਵਿੱਚ Tesla ਤੇ BYD ਦੀਆਂ EVs ਨਾਲ ਮੁਕਾਬਲਾ ਕਰਨ ਜਾ ਰਹੀ ਹੈ। Xiaomi ਨੇ SU7 ਇਲੈਕਟ੍ਰਿਕ ਕਾਰ ਨੂੰ 215,900 ਯੂਆਨ (ਲਗਭਗ 24.90 ਲੱਖ ਰੁਪਏ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਹੈ ਜੋ ਕਿ ਚੀਨ ਦੇ ਟੇਸਲਾ ਮਾਡਲ 3 ਤੋਂ ਸਸਤੀ ਹੈ।
ਚੀਨੀ ਸਮਾਰਟਫੋਨ ਕੰਪਨੀ Xiaomi ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 ਲਾਂਚ ਕਰ ਦਿੱਤੀ ਹੈ। Xiaomi SU7 ਗਲੋਬਲ ਮਾਰਕੀਟ ਵਿੱਚ Tesla ਤੇ BYD ਦੀਆਂ EVs ਨਾਲ ਮੁਕਾਬਲਾ ਕਰਨ ਜਾ ਰਹੀ ਹੈ। Xiaomi ਨੇ SU7 ਇਲੈਕਟ੍ਰਿਕ ਕਾਰ ਨੂੰ 215,900 ਯੂਆਨ (ਲਗਭਗ 24.90 ਲੱਖ ਰੁਪਏ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਹੈ ਜੋ ਕਿ ਚੀਨ ਦੇ ਟੇਸਲਾ ਮਾਡਲ 3 ਤੋਂ ਸਸਤੀ ਹੈ।