Tuesday, October 15, 2024
Google search engine
HomeDesh37 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦੇ ਡਾਟਾ ਬ੍ਰੀਚ ਤੋਂ Airtel ਨੇ ਕੀਤਾ...

37 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦੇ ਡਾਟਾ ਬ੍ਰੀਚ ਤੋਂ Airtel ਨੇ ਕੀਤਾ ਇਨਕਾਰ, ਕਿਹਾ- ਕੰਪਨੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼

ਏਅਰਟੈੱਲ ਨੇ ਤੁਰੰਤ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਇਸ ਨੂੰ ਏਅਰਟੈੱਲ ਦੀ ਸਾਖ ਨੂੰ ਖਰਾਬ ਕਰਨ ਦੀ ਘਾਤਕ ਕੋਸ਼ਿਸ਼ ਦੱਸਿਆ ਹੈ।

ਭਾਰਤ ਦੀ ਟਾਪ ਟੈਲੀਕਾਮ ਕੰਪਨੀਆਂ ‘ਚ ਗਿਣੀ ਜਾਣ ਵਾਲੀ ਏਅਰਟੈੱਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਕੰਪਨੀ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੁਝ ਦਿਨ ਬਾਅਦ ਹੀ ਇਕ ਹੈਕਰ ਨੇ ਦਾਅਵਾ ਕੀਤਾ ਕਿ ਉਸ ਨੇ ਕੰਪਨੀ ਦੇ 37 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦਾ ਡਾਟਾ ਚੋਰੀ ਕਰ ਲਿਆ ਹੈ।

ਪਰ ਏਅਰਟੈੱਲ ਨੇ ਇਸ ਵੱਡੇ ਪੈਮਾਨੇ ‘ਤੇ ਡੇਟਾ ਬ੍ਰੀਚ ਦੀ ਰਿਪੋਰਟ ਤੋਂ ਇਨਕਾਰ ਕੀਤਾ ਹੈ। ਘੁਟਾਲੇਬਾਜ਼ਾਂ ਮੁਤਾਬਕ ਇਸ ਨਾਲ 375 ਮਿਲੀਅਨ ਯੂਜ਼ਰ ਪ੍ਰਭਾਵਿਤ ਹੋਏ ਹਨ, ਜੋ ਭਾਰਤ ‘ਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ ਏਅਰਟੈੱਲ ਦਾ ਕੀ ਕਹਿਣਾ ਹੈ।

ਏਅਰਟੈੱਲ ਨੇ ਵੀ ਇਸ ਬਾਰੇ ਆਪਣੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਹੈ-

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments