Tuesday, October 15, 2024
Google search engine
HomeDeshਰੋਪੜ ਦੇ ਸਕੈਨਿੰਗ ਸੈਂਟਰ 'ਚ AC ਫਟਣ ਕਾਰਨ ਲੱਗੀ ਅੱਗ, ਇਕ ਵਿਅਕਤੀ...

ਰੋਪੜ ਦੇ ਸਕੈਨਿੰਗ ਸੈਂਟਰ ‘ਚ AC ਫਟਣ ਕਾਰਨ ਲੱਗੀ ਅੱਗ, ਇਕ ਵਿਅਕਤੀ ਦੀ ਝੁਲਸਣ ਕਾਰਨ ਮੌਤ

ਮਨੀਸ਼ ਕੁਮਾਰ ਆਰਪੀ ਸਕੈਨ ਸੈਂਟਰ ਵਿੱਚ ਕੰਮ ਕਰਦਾ ਸੀ।

 ਸਥਾਨਕ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਆਰਪੀ ਸਿਟੀ ਸਕੈਨ ਸੈਂਟਰ ‘ਚ ਵੀਰਵਾਰ ਅੱਧੀ ਰਾਤ ਨੂੰ ਵਾਪਰੇ ਸ਼ੱਕੀ ਹਾਦਸੇ ‘ਚ ਸੈਂਟਰ ‘ਚ ਕੰਮ ਕਰਦੇ ਇਕ ਵਿਅਕਤੀ ਦੀ ਝੁਲਸਣ ਨਾਲ ਮੌਤ ਹੋ ਗਈ। ਮ੍ਰਿਤਕ ਮਨੀਸ਼ ਕੁਮਾਰ ਸੀਕਰੀ, ਰਾਜਸਥਾਨ ਦਾ ਰਹਿਣ ਵਾਲਾ ਸੀ। ਮਨੀਸ਼ ਕੁਮਾਰ ਆਰਪੀ ਸਕੈਨ ਸੈਂਟਰ ਵਿੱਚ ਕੰਮ ਕਰਦਾ ਸੀ। ਏਅਰ ਕੰਡੀਸ਼ਨਰ ਦੇ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਮਨੀਸ਼ ਕੁਮਾਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments