Wednesday, November 27, 2024
Google search engine
HomeCrimeਪੂਰਾ ਪਰਿਵਾਰ ਬੈਂਕ ਨੂੰ ਲਾ ਰਿਹਾ ਸੀ ਚੂਨਾ, ਠਗੇ ਕਰੀਬ 24 ਕਰੋੜ...

ਪੂਰਾ ਪਰਿਵਾਰ ਬੈਂਕ ਨੂੰ ਲਾ ਰਿਹਾ ਸੀ ਚੂਨਾ, ਠਗੇ ਕਰੀਬ 24 ਕਰੋੜ ਰੁਪਏ; ਇਸ ਤਰ੍ਹਾਂ ਹੋਇਆ ਪਰਦਾਫ਼ਾਸ

ਸ਼ੁਰੂਆਤੀ ਜਾਂਚ ਤੋਂ ਬਾਅਦ ਬੈਂਕ ਨੇ ਸੀਬੀਆਈ ਨੂੰ ਆਪਣੇ ਦਿੱਲੀ ਹੈੱਡਕੁਆਰਟਰ ‘ਤੇ ਸ਼ਿਕਾਇਤ ਦਿੱਤੀ ਸੀ।

ਸੀਬੀਆਈ ਨੇ ਕੇਨਰਾ ਬੈਂਕ ਆਗਰਾ ਵਿੱਚ 23.76 ਕਰੋੜ ਰੁਪਏ ਦੇ ਲੋਨ ਧੋਖਾਧੜੀ ਮਾਮਲੇ ਵਿੱਚ ਦੋ ਪ੍ਰਕਾਸ਼ਨ ਫਰਮਾਂ ਸਮੇਤ ਸੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀ ਅਤੇ ਉਨ੍ਹਾਂ ਦੀ ਫਰਮ ਸ਼ਾਮਲ ਹੈ। ਬੈਂਕ ਦੀ ਸ਼ਿਕਾਇਤ ‘ਤੇ ਗਾਜ਼ੀਆਬਾਦ ਸਥਿਤ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ‘ਚ ਮਾਮਲਾ ਦਰਜ ਕੀਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments