HomeDeshPunjab Police 'ਚ ਫੇਰਬਦਲ, SSP ਪਟਿਆਲਾ ਸਣੇ ਇਨ੍ਹਾਂ 8 ਅਧਿਕਾਰੀਆਂ ਦੇ ਕੀਤੇ...
Punjab Police ‘ਚ ਫੇਰਬਦਲ, SSP ਪਟਿਆਲਾ ਸਣੇ ਇਨ੍ਹਾਂ 8 ਅਧਿਕਾਰੀਆਂ ਦੇ ਕੀਤੇ ਤਬਾਦਲੇ
ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕੀਤਾ ਹੈ।
ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕੀਤਾ ਹੈ। ਆਈਪੀਐਸ ਵਰੁਣ ਸ਼ਰਮਾ ਨੂੰ ਪਟਿਆਲਾ ਵਿੱਚ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਵਰੁਣ ਸ਼ਰਮਾ ਪਹਿਲਾਂ ਐਸਐਸਪੀ ਪਟਿਆਲਾ ਰਹਿ ਚੁੱਕੇ ਹਨ ਅਤੇ ਇਸ ਵੇਲੇ ਏਆਈਜੀ ਵਜੋਂ ਤਾਇਨਾਤ ਸਨ। ਇਸ ਦੌਰਾਨ, ਐਸਐਸਪੀ ਪਟਿਆਲਾ ਆਈਪੀਐਸ ਡਾ. ਨਾਨਕ ਸਿੰਘ ਨੂੰ ਡੀਆਈਜੀ ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਹੈ।