HomeDeshColonel Bath ਮਾਮਲੇ 'ਚ ਮੁਲਜ਼ਮ Inspector ਰੋਨੀ ਸਿੰਘ ਨੂੰ ਫਿਲਹਾਲ High... Deshlatest NewsPanjabRajniti Colonel Bath ਮਾਮਲੇ ‘ਚ ਮੁਲਜ਼ਮ Inspector ਰੋਨੀ ਸਿੰਘ ਨੂੰ ਫਿਲਹਾਲ High Court ਤੋਂ ਰਾਹਤ ਨਹੀਂ By admin April 28, 2025 0 8 Share FacebookTwitterPinterestWhatsApp ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੁਣ ਹੋਰ ਬੈਂਚ ਨੂੰ ਰੈਫਰ ਕੀਤੀ ਗਈ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ‘ਚ ਮੁਲਜ਼ਮ ਇੰਸਪੈਕਟਰ ਰੋਨੀ ਸਿੰਘ ਨੂੰ ਫਿਲਹਾਲ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਇਸ ਕੇਸ ‘ਚ ਇੰਸਪੈਕਟਰ ਰੋਨੀ ਸਿੰਘ ਸਮੇਤ ਚਾਰ ਹੋਰ ਇੰਸਪੈਕਟਰਾਂ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। 22 ਮਾਰਚ ਨੂੰ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। 11 ਅਪ੍ਰੈਲ ਨੂੰ ਪਟਿਆਲਾ ਦੀ ਅਦਾਲਤ ਨੇ ਉਨ੍ਹਾਂ ਦੀ ਅਗਾਉਂ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੁਣ ਹੋਰ ਬੈਂਚ ਨੂੰ ਰੈਫਰ ਕੀਤੀ ਗਈ ਹੈ। Share FacebookTwitterPinterestWhatsApp Previous articlePunjab Police ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼Next articleDGP ਦੇ ਹੁਕਮਾਂ ਤੋਂ ਬਾਅਦ ਪੁਲਿਸ ‘ਚ ਵੱਡਾ ਫੇਰਬਦਲ, 355 ਅਧਿਕਾਰੀ ਤੇ ਮੁਲਾਜ਼ਮ ਕੀਤੇ ਇੱਧਰੋਂ-ਉੱਧਰ adminhttps://punjabbuzz.com/Punjabi RELATED ARTICLES Desh Pakistani Maria 7 ਮਹੀਨੇ ਦੀ ਹੈ ਗਰਭਵਤੀ, ਪਤੀ ਨਾਲ ਘਰੋਂ ਗ਼ਾਇਬ, ਭਾਲ ਕਰ ਰਹੀ ਹੈ Punjab Police April 28, 2025 Desh ਪਹਿਲਾਂ ਆਰਮੀ ਚੀਫ਼, ਫਿਰ PM ਮੋਦੀ ਨਾਲ ਮਿਲੇ ਰਾਜਨਾਥ ਸਿੰਘ; ਪਹਿਲਗਾਮ ਹਮਲੇ ‘ਤੇ ਦੁਪਹਿਰ 3 ਵਜੇ ਸੰਸਦੀ ਕਮੇਟੀ ਦੀ ਮੀਟਿੰਗ April 28, 2025 Desh Pathankot ‘ਚ ਮੰਦਰ ਨੇੜੇ ਖੜ੍ਹੀਆਂ ਦੋ ਕਾਰਾਂ ਨੂੰ ਲੱਗੀ ਅੱਗ, ਸੜ ਕੇ ਹੋਈਆਂ ਸੁਆਹ; ਵਜ੍ਹਾ ਜਾਣ ਕੇ ਹਰ ਕੋਈ ਹੈਰਾਨ April 28, 2025 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Pakistani Maria 7 ਮਹੀਨੇ ਦੀ ਹੈ ਗਰਭਵਤੀ, ਪਤੀ ਨਾਲ ਘਰੋਂ ਗ਼ਾਇਬ, ਭਾਲ ਕਰ ਰਹੀ ਹੈ Punjab Police April 28, 2025 ਪਹਿਲਾਂ ਆਰਮੀ ਚੀਫ਼, ਫਿਰ PM ਮੋਦੀ ਨਾਲ ਮਿਲੇ ਰਾਜਨਾਥ ਸਿੰਘ; ਪਹਿਲਗਾਮ ਹਮਲੇ ‘ਤੇ ਦੁਪਹਿਰ 3 ਵਜੇ ਸੰਸਦੀ ਕਮੇਟੀ ਦੀ ਮੀਟਿੰਗ April 28, 2025 Pathankot ‘ਚ ਮੰਦਰ ਨੇੜੇ ਖੜ੍ਹੀਆਂ ਦੋ ਕਾਰਾਂ ਨੂੰ ਲੱਗੀ ਅੱਗ, ਸੜ ਕੇ ਹੋਈਆਂ ਸੁਆਹ; ਵਜ੍ਹਾ ਜਾਣ ਕੇ ਹਰ ਕੋਈ ਹੈਰਾਨ April 28, 2025 DGP ਦੇ ਹੁਕਮਾਂ ਤੋਂ ਬਾਅਦ ਪੁਲਿਸ ‘ਚ ਵੱਡਾ ਫੇਰਬਦਲ, 355 ਅਧਿਕਾਰੀ ਤੇ ਮੁਲਾਜ਼ਮ ਕੀਤੇ ਇੱਧਰੋਂ-ਉੱਧਰ April 28, 2025 Load more Recent Comments